EPISODE · Jul 27, 2026 · 4 MIN
ਖ਼ਬਰਨਾਮਾ: ਵਿਕਟੋਰੀਆ ਦੀ ਪ੍ਰੀਮੀਅਰ ਨੇ ਅਹੁਦਾ ਛੱਡਣ ਤੋਂ ਕੀਤਾ ਇਨਕਾਰ, ਲਿਬਰਲ ਆਗੂ ਵੱਲੋਂ ਵਨ ਨੇਸ਼ਨ ਨਾਲ ਸੰਭਾਵੀ ਸਾਂਝੇਦਾਰੀ ਦੀ ਹਮਾਇਤ
from SBS Punjabi - ਐਸ ਬੀ ਐਸ ਪੰਜਾਬੀ
ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਅਟਕਲਾਂ ਨੂੰ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਰਾਜ ਚੋਣਾਂ ਤੋਂ ਪਹਿਲਾਂ ਅਸਤੀਫਾ ਨਹੀਂ ਦੇਣਗੇ। ਇਸੇ ਦੌਰਾਨ, ਫੈਡਰਲ ਰਾਜਨੀਤੀ ਵਿੱਚ ਲਿਬਰਲ ਪਾਰਟੀ ਦੇ ਸੀਨੀਅਰ ਨੇਤਾ ਐਂਡਰਿਊ ਬ੍ਰੈਗ ਨੇ 2028 ਦੀਆਂ ਚੋਣਾਂ ਤੋਂ ਪਹਿਲਾਂ ਵਨ ਨੇਸ਼ਨ ਨਾਲ ਸੰਭਾਵੀ ਸਾਂਝੇਦਾਰੀ ਦੀ ਸੰਭਾਵਨਾ ਨੂੰ ਖੁੱਲ੍ਹਾ ਰੱਖਣ ਦੀ ਗੱਲ ਕੀਤੀ ਹੈ, ਹਾਲਾਂਕਿ ਗਠਜੋੜ ਦੇ ਆਗੂ ਐਂਗਸ ਟੇਲਰ ਇਸ ਵਿਚਾਰ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਉੱਥੇ ਹੀ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਪਰ ਲੀਕ ਰੋਕਣ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਸੁਰੱਖਿਅਤ ਤੇ ਪਾਰਦਰਸ਼ੀ ਬਣਾਉਣ ਲਈ ਨੰਦਨ ਨਿਲੇਕਨੀ ਦੀ ਅਗਵਾਈ ਹੇਠ ਉੱਚ-ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ...
Embed this episode
Ready to play
ਖ਼ਬਰਨਾਮਾ: ਵਿਕਟੋਰੀਆ ਦੀ ਪ੍ਰੀਮੀਅਰ ਨੇ ਅਹੁਦਾ ਛੱਡਣ ਤੋਂ ਕੀਤਾ ਇਨਕਾਰ, ਲਿਬਰਲ ਆਗੂ ਵੱਲੋਂ ਵਨ ਨੇਸ਼ਨ ਨਾਲ ਸੰਭਾਵੀ ਸਾਂਝੇਦਾਰੀ ਦੀ ਹਮਾਇਤ
No transcript for this episode yet
Similar Episodes
No similar episodes found.