EPISODE · Jul 29, 2026 · 5 MIN
ਕੀ ਤੁਹਾਨੂੰ ਆਪਣੇ ਐਨਰਜੀ ਬਿੱਲ ਦੀ ਪੂਰੀ ਸਮਝ ਹੈ? NSW ਸਰਕਾਰ ਲੈ ਕੇ ਆਈ ਹੈ ਨਵੀਂ ਪਹਿਲ
from SBS Punjabi - ਐਸ ਬੀ ਐਸ ਪੰਜਾਬੀ
ਨਿਊ ਸਾਊਥ ਵੇਲਜ਼ ਸਰਕਾਰ ਲੋਕਾਂ ਨੂੰ ਆਪਣੇ ਊਰਜਾ ਬਿੱਲਾਂ ਨੂੰ ਬਿਹਤਰ ਸਮਝਣ ਅਤੇ ਘਰੇਲੂ ਖਰਚੇ ਘਟਾਉਣ ਵਿੱਚ ਮਦਦ ਕਰਨ ਲਈ ਭਾਈਚਾਰਿਕ ਸੰਸਥਾਵਾਂ ਵਿੱਚ ਦੋ ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਇਹ ਫੰਡਿੰਗ ਸੱਭਿਆਚਾਰਕ ਤੌਰ 'ਤੇ ਵਿਭਿੰਨ ਭਾਈਚਾਰਿਆਂ, ਅਪਾਹਜ ਵਿਅਕਤੀਆਂ, ਖੇਤਰੀ ਇਲਾਕੇ ਵਿੱਚ ਰਹਿੰਦੇ ਲੋਕਾਂ ਅਤੇ ਸਮਾਜਿਕ ਰਿਹਾਇਸ਼ (ਸੋਸ਼ਲ ਹਾਊਸਿੰਗ) ਵਿੱਚ ਰਹਿੰਦੇ ਕਿਰਾਏਦਾਰਾਂ ਲਈ ਕੰਮ ਕਰਨ ਵਾਲੇ ਪ੍ਰੋਗਰਾਮਾਂ ਨੂੰ ਸਮਰਥਨ ਕਰੇਗੀ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।
Embed this episode
Ready to play
ਕੀ ਤੁਹਾਨੂੰ ਆਪਣੇ ਐਨਰਜੀ ਬਿੱਲ ਦੀ ਪੂਰੀ ਸਮਝ ਹੈ? NSW ਸਰਕਾਰ ਲੈ ਕੇ ਆਈ ਹੈ ਨਵੀਂ ਪਹਿਲ
No transcript for this episode yet
Similar Episodes
No similar episodes found.