ਕੀਰਤਨ ਦੀ ਮਹਾਨਤਾ | ਗੁਰਦੁਆਰੇ ਵਿੱਚ ਸ਼ਬਦ ਅਤੇ ਰਾਗ | Keertan in Sikhism | Gurdwara Series Episode 4 episode artwork

EPISODE · May 21, 2026 · 16 MIN

ਕੀਰਤਨ ਦੀ ਮਹਾਨਤਾ | ਗੁਰਦੁਆਰੇ ਵਿੱਚ ਸ਼ਬਦ ਅਤੇ ਰਾਗ | Keertan in Sikhism | Gurdwara Series Episode 4

from Sikhi Sewa Mission UK – Waheguru Naam Simran | Sikh Meditation · host Sikhi Sewa Mission UK

ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਹਿ ॥ਗੁਰਦੁਆਰਾ ਸੀਰੀਜ਼ ਦੇ Episode 4 ਵਿੱਚ ਅਸੀਂ ਗੁਰਦੁਆਰੇ ਵਿੱਚ ਕੀਰਤਨ ਦੀ ਮਹਾਨਤਾ, ਰਾਗਾਂ ਦੀ ਰੂਹਾਨੀ ਤਾਕਤ ਅਤੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਕੀਰਤਨ ਪਰੰਪਰਾ ਬਾਰੇ ਡੂੰਘੀ ਕਥਾ ਵਿਚਾਰ ਕਰਾਂਗੇ।ਇਸ ਭਾਗ ਵਿੱਚ:• ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਤੋਂ ਕੀਰਤਨ ਦੀ ਸ਼ੁਰੂਆਤ• “ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ” ਦਾ ਰੂਹਾਨੀ ਭਾਵ• ਬੇਬੇ ਨਾਨਕੀ ਜੀ ਵੱਲੋਂ ਰਬਾਬ/ਤੂੰਬਾ ਸੇਵਾ• ਗੁਰੂ ਅਰਜਨ ਦੇਵ ਜੀ ਵੱਲੋਂ ਗੁਰਬਾਣੀ ਨੂੰ 31 ਰਾਗਾਂ ਵਿੱਚ ਸਜਾਉਣਾ• ਹਰ Sikh ਲਈ ਕੀਰਤਨ ਦਾ ਖੁੱਲ੍ਹਾ ਦਰ• ਇਸਤਰੀ ਅਤੇ ਪੁਰਖ ਦੋਵਾਂ ਲਈ ਕੀਰਤਨ ਦੀ ਮਹਾਨਤਾ• ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਸਾ ਦੀ ਵਾਰ ਅਤੇ ਕੀਰਤਨ ਪਰੰਪਰਾ• ਅਤੇ ਅੱਜ ਦੇ ਸਮੇਂ ਵਿੱਚ ਕੀਰਤਨ ਮਨੁੱਖ ਨੂੰ Waheguru ਨਾਲ ਕਿਵੇਂ ਜੋੜਦਾ ਹੈਇਹ ਸਿਰਫ music ਨਹੀਂ —ਇਹ Shabad Guru ਨਾਲ ਮਿਲਾਪ ਦਾ ਰਸਤਾ ਹੈ ॥ਅਗਲੇ ਭਾਗ ਵਿੱਚ:ਲੰਗਰ ਦੀ ਮਹਾਨਤਾ — ਪੰਗਤ, ਸੇਵਾ ਅਤੇ ਸਮਾਨਤਾ ਦਾ ਰੱਬੀ ਸੁਨੇਹਾ ॥ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ॥ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਹਿ ॥Waheguru Ji Ka KhalsaWaheguru Ji Ki Fateh ॥In Episode 4 of the Gurdwara Series, we explore the spiritual greatness of Keertan, the power of Raags, and the divine Sikh tradition of singing Gurbani.This episode covers:• The beginning of Keertan with Guru Nanak Dev Ji and Bhai Mardana Ji• The spiritual meaning of “Mardania Rabab Chhed, Bani Ayee Hai”• Bebe Nanaki Ji’s seva of donating the rabab/tumba• Guru Arjan Dev Ji arranging Gurbani into 31 Raags• Keertan being open to every Sikh• The importance of Keertan for both men and women• Guru Gobind Singh Ji’s Darbar and Asa Di Vaar traditions• And how Keertan connects the soul to Waheguru in today’s worldThis is not just music —it is a path to unite with the Shabad Guru.Next Episode:The Greatness of Langar — Pangat, Seva and Equality in Sikhism.Thank you very much for your support.Waheguru Ji Ka KhalsaWaheguru Ji Ki Fateh ॥

Episode metadata supplied by the publisher feed · Published May 21, 2026

Embed this episode

NOW PLAYING

ਕੀਰਤਨ ਦੀ ਮਹਾਨਤਾ | ਗੁਰਦੁਆਰੇ ਵਿੱਚ ਸ਼ਬਦ ਅਤੇ ਰਾਗ | Keertan in Sikhism | Gurdwara Series Episode 4

0:00 16:54

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Sikhi Sewa Mission UK – Waheguru Naam Simran | Sikh Meditation?

This episode is 16 minutes long.

When was this Sikhi Sewa Mission UK – Waheguru Naam Simran | Sikh Meditation episode published?

This episode was published on May 21, 2026.

Can I download this Sikhi Sewa Mission UK – Waheguru Naam Simran | Sikh Meditation episode?

Yes. Use the download control on the episode player to save the publisher-provided media file.
URL copied to clipboard!