EPISODE · Mar 27, 2022 · 29 MIN
Kirana Da Kafala
from Sukhwant Hundal's podcast
ਕਿਰਨਾਂ ਦਾ ਕਾਫਲਾਪੰਜਾਬ ਲੋਕ ਸਭਿਆਚਾਰਕ ਮੰਚ1. ਸਾਨੂੰ ਸੂਰਜ ਦੀ ਸੰਹੁ ਹੈ, ਸਹੁੰ ਸਾਨੂੰ ਹੈ ਧਰਤੀ ਦੀ, ਨਵੀਂ ਸਵੇਰ ਲਿਆਵਾਂਗੇ 2. ਜਾਵੀਂ ਨੀ ਤੂੰ ਜਾਵੀਂ ਵਾਏ ਉਸ ਪਿੰਡ ਜਾਵੀਂ ਜਿੱਥੇ ਫੁੱਲਾਂ ਤੋਂ ਨਾ ਸੱਖਣੀ ਬਹਾਰ 3. ਗੁੰਮ ਹੋਈਆਂ ਨੇ ਤੀਆਂ, ਰੌਂਦੀਆਂ ਕਿਕਲੀਆਂ, ਹੋਇਆ ਜ਼ਖਮੀ ਬੜਾ ਅੱਜ ਮੇਰਾ ਪੰਜਾਬ 4. ਐ ਮੇਰੇ ਮਿਹਨਤਕਸ਼ ਲੋਕੋ, ਨਾਲ ਹਵਾਵਾਂ ਸਾਥ ਕਰੋ, ਬਣ ਕੇ ਹਾਣੀ ਸਮਿਆਂ ਦੇ, ਹਰ ਰਾਤ ਸੂਹੀ ਪ੍ਰਭਾਤ ਕਰੋ 5. ਇਨਸਾਨ ਭੁੱਖਾ ਮਰ ਰਿਹਾ, ਜਿ਼ੰਦਗੀ ਦੀ ਪੀੜਾ ਦੇਖੋ ਜਰ ਰਿਹਾਮੈਨੂੰ ਅਫੋਸਸ ਹੈ ਕਿ ਇਹਨਾਂ ਗੀਤਾਂ ਦੇ ਨਾਲ ਇਹਨਾਂ ਨੂੰ ਗਾਉਣ ਵਾਲੇ ਅਤੇ ਇਹਨਾਂ ਗੀਤਾਂ ਦੇ ਲੇਖਕਾਂ ਦੇ ਨਾਂ ਨਹੀਂ ਦਿੱਤੇ ਗਏ। ਇਸ ਲਈ ਮੈਂ ਉਹਨਾਂ ਨੂੰ ਇੱਥੇ ਦਰਜ ਨਹੀਂ ਕਰ ਸਕਿਆ।ਇਹਨਾਂ ਗੀਤਾਂ ਦੀ ਡਿਜੀਟਲ ਕਾਪੀ ਮੈਨੂੰ ਰਾਜ ਕੈਲਗਰੀ ਤੋਂ ਮਿਲੀ। ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information.
Embed this episode
Ready to play
Kirana Da Kafala
No transcript for this episode yet
Similar Episodes
No similar episodes found.
Similar Podcasts
No similar podcasts found.