ਕਲਾ ਅਤੇ ਕਹਾਣੀਆਂ: ਸੁਣੋ ਪੰਜਾਬੀ ਗਾਇਕ ਮਸੂਦ ਰਾਣਾ ਦੀ ਕਹਾਣੀ episode artwork

EPISODE · Dec 7, 2025 · 4 MIN

ਕਲਾ ਅਤੇ ਕਹਾਣੀਆਂ: ਸੁਣੋ ਪੰਜਾਬੀ ਗਾਇਕ ਮਸੂਦ ਰਾਣਾ ਦੀ ਕਹਾਣੀ

from SBS Punjabi - ਐਸ ਬੀ ਐਸ ਪੰਜਾਬੀ

ਉਰਦੂ ਅਤੇ ਪੰਜਾਬੀ ਦੇ ਕਮਾਲ ਦੇ ਗਾਇਕ ਮਸੂਦ ਰਾਣਾ ਉਹਨਾਂ ਕਲਾਕਾਰਾਂ ਵਿੱਚੋਂ ਇੱਕ ਸਨ ਜੋ ਆਪਣੇ ਪਹਿਲੇ ਹੀ ਗੀਤ ਨਾਲ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ 500 ਤੋਂ ਵੱਧ ਫ਼ਿਲਮਾਂ ਲਈ 2000 ਤੋਂ ਜ਼ਿਆਦਾ ਗੀਤ ਗਾਏ। ‘ਯਾਰਾਂ ਨਾਲ ਬਹਾਰਾਂ’, ‘ਟਾਂਗੇ ਵਾਲਾ ਖੈਰ ਮੰਗਦਾ’ ਵਰਗੇ ਕਈ ਗਾਣੇ ਅੱਜ ਵੀ ਸੁਣਨ ਵਾਲਿਆਂ ਦੇ ਮਨਪਸੰਦ ਹਨ। ਉਨ੍ਹਾਂ ਦੇ ਸਫਰ ਬਾਰੇ ਹੋਰ ਜਾਣੋ ਇਸ ਪੌਡਕਾਸਟ ਵਿੱਚ…

NOW PLAYING

ਕਲਾ ਅਤੇ ਕਹਾਣੀਆਂ: ਸੁਣੋ ਪੰਜਾਬੀ ਗਾਇਕ ਮਸੂਦ ਰਾਣਾ ਦੀ ਕਹਾਣੀ

0:00 4:56

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 4 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on December 7, 2025.

What is this episode about?

ਉਰਦੂ ਅਤੇ ਪੰਜਾਬੀ ਦੇ ਕਮਾਲ ਦੇ ਗਾਇਕ ਮਸੂਦ ਰਾਣਾ ਉਹਨਾਂ ਕਲਾਕਾਰਾਂ ਵਿੱਚੋਂ ਇੱਕ ਸਨ ਜੋ ਆਪਣੇ ਪਹਿਲੇ ਹੀ ਗੀਤ ਨਾਲ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ 500 ਤੋਂ ਵੱਧ ਫ਼ਿਲਮਾਂ ਲਈ 2000 ਤੋਂ ਜ਼ਿਆਦਾ ਗੀਤ ਗਾਏ। ‘ਯਾਰਾਂ ਨਾਲ ਬਹਾਰਾਂ’, ‘ਟਾਂਗੇ ਵਾਲਾ ਖੈਰ ਮੰਗਦਾ’ ਵਰਗੇ ਕਈ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!