EPISODE · May 19, 2026 · 21 MIN
ਕਰਤਾਰਪੁਰ ਸਾਹਿਬ — Guru Nanak Dev Ji ਨੇ Sikhi ਨੂੰ ਜੀਵਨ ਕਿਵੇਂ ਬਣਾਇਆ | Gurdwara Series Episode 2
from Sikhi Sewa Mission UK – Waheguru Naam Simran | Sikh Meditation · host Sikhi Sewa Mission UK
ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਹਿ ॥Gurdwara Series ਦੇ Episode 2 ਵਿੱਚ ਅਸੀਂ Gurdwara Darbar Sahib Kartarpur ਦੀ ਡੂੰਘੀ ਕਥਾ ਅਤੇ ਇਤਿਹਾਸ ਬਾਰੇ ਵਿਚਾਰ ਕਰਾਂਗੇ।ਇਹ ਸਿਰਫ ਇੱਕ historical place ਨਹੀਂ।ਇਹ ਉਹ ਪਵਿੱਤਰ ਧਰਤੀ ਹੈ ਜਿੱਥੇ Guru Nanak Dev Ji ਨੇ:Naam JapnaKirat KarniVand Chhaknaਨੂੰ ਸਿਰਫ ਉਪਦੇਸ਼ ਨਹੀਂ, ਸਗੋਂ ਜੀਵਨ ਬਣਾਕੇ ਦਿਖਾਇਆ।In this episode we explore:Kartarpur Sahib ਦੀ ਸਥਾਪਨਾGuru Nanak Dev Ji ਦੀ ਸੱਚੀ ਕਿਰਤ ਅਤੇ ਖੇਤੀLangar ਦੀ ਅਸਲੀ ਕ੍ਰਾਂਤੀSangat, Seva ਅਤੇ Nimrata ਦਾ ਡੂੰਘਾ ਅਰਥBhai Lehna Ji ਤੋਂ Guru Angad Dev Ji ਬਣਨ ਦੀ ਕਥਾਅਤੇ ਅੱਜ ਦੇ ਸਮੇਂ ਵਿੱਚ Kartarpur Sahib ਦਾ ਸਾਡੇ ਜੀਵਨ ਨਾਲ ਕੀ ਸੰਬੰਧ ਹੈThis episode is not just history —ਇਹ Sikhi ਨੂੰ ਜੀਵਨ ਵਿੱਚ ਸਮਝਣ ਅਤੇ ਮਹਿਸੂਸ ਕਰਨ ਦੀ ਇੱਕ spiritual journey ਹੈ।Waheguru Ji Ka KhalsaWaheguru Ji Ki Fateh ॥
Embed this episode
NOW PLAYING
ਕਰਤਾਰਪੁਰ ਸਾਹਿਬ — Guru Nanak Dev Ji ਨੇ Sikhi ਨੂੰ ਜੀਵਨ ਕਿਵੇਂ ਬਣਾਇਆ | Gurdwara Series Episode 2
No transcript for this episode yet
Similar Episodes
No similar episodes found.
Similar Podcasts
No similar podcasts found.