ਕਰਵਾ ਚੋਥ ਦਾ ਵਰਤ ਰੱਖੋ ਤੇ ਈਸਾਈ ਬਣ ਜਾਉ ॥ Amritpal singh wrong ਜਾ Right | EP.7 episode artwork

EPISODE · Oct 16, 2022 · 1H 7M

ਕਰਵਾ ਚੋਥ ਦਾ ਵਰਤ ਰੱਖੋ ਤੇ ਈਸਾਈ ਬਣ ਜਾਉ ॥ Amritpal singh wrong ਜਾ Right | EP.7

from MITTRAN DA PODCAST · host Mittran Da Podcast

ਸਤਿ ਸ਼੍ਰੀ ਅਕਾਲ 🙏 ਸਾਰਿਆਂ ਨੂੰ ਇਸ podcast ਵਿੱਚ ਅਸੀਂ punjabi vloggers ਜਿਸ ਜਿਸ ਨੇ ਵਰਤ ਰੱਖਿਆ ਉਹਨਾਂ ਬਾਰੇ ਗੱਲ ਕੀਤੀ ਹੈ ਖਾਸ ਕਰਕੇ Deep matharu ਦੀ ਫਿਰ punjabi vlogger ਤੇ Inder kirat ਦੀ ਵੀ ॥ ਉਸ ਤੋਂ ਬਾਅਦ harnek singh neki new Zealand ਵਾਲੇ ਬਾਰੇ ਗੱਲ ਕੀਤੀ ਹੈ ॥ ਕੇ ਉਹ ਹਰ ਗੱਲ ਵਿੱਚ logic ਲੱਭਦੇ ਰਹਿੰਦੇ ਹਨ ਹੁਣ ਉਹਨਾਂ ਦੀ ਬੀਵੀ ਨੇ ਵਰਤ ਰੱਖਿਆ ਤੇ ਦੱਸੋ ਹਾਂ ਪੀ ਹੁਣ ਇਸ ਵਿੱਚ ਕੀ logic ਹੈ ? ਅਸੀਂ ਕਰਵਾ ਚੋਥ ਵਰਤ ਨੂੰ ਮਾੜਾ ਨਹੀਂ ਕਿਹਾ ਅਸੀਂ ਸਿਰਫ harnek singh neki ਉੱਤੇ ਵਿਅੰਗ ਕੱਸਿਆ ਹੈ ॥ ਫਿਰ ਉਸ ਤੋਂ ਬਾਅਦ ਪੰਜਾਬ ਵਿੱਚ ਈਸਾਈ ਧਰਮ ਦਾ ਪ੍ਰਚਾਰ ਬਹੁਤ ਜ਼ੋਰਾਂ ਛੋਰਾ ਤੇ ਚੱਲ ਰਿਹਾ ਚਲੋ ਚੱਲੇ ਸਾਨੂੰ ਕੋਈ problem ਨਹੀਂ ਸਾਨੂੰ problem ਸਿਰਫ ਪਖੰਡ ਤੋਂ ਹੈ ॥  ਫਿਰ ਅਸੀਂ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਬਿਆਨ Jesus ਜੀ ਉੱਤੇ ਆਇਆ ਉਸ ਉੱਤੇ ਅਸੀਂ ਅਪਣੇ ਵਿਚਾਰ ਦਿੱਤੇ ਹਨ ॥ ਉਸ ਨਾਲ ਅਸੀਂ ਸਹਿਮਤ ਨਹੀਂ ਬਾਕੀ ਅੰਮ੍ਰਿਤਪਾਲ ਸਿੰਘ ਜੋ ਪੰਜਾਬ ਵਿੱਚ ਅੰਮ੍ਰਿਤ ਛਕਾ ਰਹੇ ਹਨ ਸਿੱਖ ਨੋਜਵਾਨਾ ਨੂੰ ਤੇ ਨਸ਼ੇ ਤੋਂ ਦੂਰ ਕਰ ਰਹੇ ਨੇ ਪੰਜਾਬ ਦੇ ਯੂਥ ਨੂੰ ਉਹ ਕੰਮ ਵਧੀਆ ਕਰ ਰਹੇ ਹਨ ॥ ਪਹਿਲਾ ਲੋਕ ਕਹਿੰਦੇ ਸੀ ਪੰਜਾਬ ਆਕੇ ਖਾਲਿਸਤਾਨ ਮੰਗੋ ਬਾਹਰ ਬੈਠਕੇ ਰੋਲਾਂ ਨਾ ਪਾਓ ਤੇ ਹੁਣ ਜੇ ਕੋਈ ਪੰਜਾਬ ਜਾਕੇ ਖਾਲਿਸਤਾਨ ਦੀ ਗੱਲ ਕਰ ਰਿਹਾ ਤੇ ਮੇਰੇ ਹਿਸਾਬ ਨਾਲ ਕੁਛ ਗਲਤ ਨਹੀਂ ਕਰ ਰਿਹਾ ॥ guts ਨੇ ਬਾਈ ਜੀ …ਬਾਕੀ ਵੈਸੇ ਵੀ India ਦਾ ਸੰਵਿਧਾਨ ਖਾਲਿਸਤਾਨ ਦੀ ਗੱਲ ਕਰਨ ਦੀ ਇਜਾਜ਼ਤ ਦਿੰਦਾ ਹੈ ਸੋ ਮੇਰੇ ਹਿਸਾਬ ਨਾਲ jesus ਮਸੀਹ ਜੀ ਦੀ ਗੱਲ ਜੋ ਉਹਨਾਂ ਨੇ ਕੀਤੀ ਉਹ ਮਾੜੀ ਕੀਤੀ ਇੱਦਾਂ ਨਹੀਂ ਸੀ ਕਹਿਣਾ ਚਾਹੀਦਾ ਬਾਕੀ ਉਹ ਅਪਣਾ ਕੰਮ ਕਰ ਰਹੇ ਨੇ ਹਰ ਬੰਦੇ ਨੂੰ ਹੱਕ ਹੈ ਅਪਣੀ ਗੱਲ ਕਹਿਣ ਦਾ ਕਰਨ ਦਾ ॥ ਫਿਰ ਇਸ ਤੋਂ ਬਾਅਦ ਜਿਹੜੇ ਲੋਕ india ਦੇ ਕੋਲ North Sentinel Island 🏝 ਵਿੱਚ ਰਹਿੰਦੇ ਹਨ ਉਹਨਾਂ ਬਾਰੇ ਗੱਲ ਕੀਤੀ ਇਹ ਬਹੁਤ interested story ਹੈ ਜ਼ਰੂਰ ਸੁਣਿੳ ❤️

Episode metadata supplied by the publisher feed · Published Oct 16, 2022

Embed this episode

NOW PLAYING

ਕਰਵਾ ਚੋਥ ਦਾ ਵਰਤ ਰੱਖੋ ਤੇ ਈਸਾਈ ਬਣ ਜਾਉ ॥ Amritpal singh wrong ਜਾ Right | EP.7

0:00 1:07:57

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of MITTRAN DA PODCAST?

This episode is 1 hour and 7 minutes long.

When was this MITTRAN DA PODCAST episode published?

This episode was published on October 16, 2022.

Can I download this MITTRAN DA PODCAST episode?

Yes. Use the download control on the episode player to save the publisher-provided media file.
URL copied to clipboard!