EPISODE · Aug 27, 2026 · 5 MIN
‘ਕੁੱਝ ਵੀ ਕਲਿੱਕ ਨਾ ਕਰੋ’: ਜਾਣੋ ਕਿਵੇਂ ਇੱਕ ਈਮੇਲ ਕਾਰੋਬਾਰ ਨੂੰ ਤਬਾਹ ਕਰ ਸਕਦੀ ਹੈ?
from SBS Punjabi - ਐਸ ਬੀ ਐਸ ਪੰਜਾਬੀ
ਆਸਟ੍ਰੇਲੀਆ ਵਿੱਚ AI ਦੀ ਵਰਤੋਂ ਕਰਕੇ ਕੀਤੀਆਂ ਜਾ ਰਹੀਆਂ ਆਨਲਾਈਨ ਠੱਗੀਆਂ ਦਾ ਖ਼ਤਰਾ ਵੱਧ ਰਿਹਾ ਹੈ। Scamwatch ਮੁਤਾਬਕ ਇਸ ਸਾਲ ਹੁਣ ਤੱਕ ਆਸਟ੍ਰੇਲੀਆਈ ਲੋਕਾਂ ਨੂੰ ਠੱਗੀ ਕਾਰਨ 187 ਮਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ AI ਨੇ ਠੱਗਾਂ ਲਈ ਧੋਖਾਧੜੀ ਨੂੰ ਵਧੇਰੇ ਭਰੋਸੇਯੋਗ ਬਣਾਉਣਾ ਆਸਾਨ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਲਈ ਠੱਗੀ ਦੀ ਪਛਾਣ ਕਰਨੀ ਅਤੇ ਕਾਰੋਬਾਰਾਂ ਲਈ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ।
Embed this episode
Ready to play
‘ਕੁੱਝ ਵੀ ਕਲਿੱਕ ਨਾ ਕਰੋ’: ਜਾਣੋ ਕਿਵੇਂ ਇੱਕ ਈਮੇਲ ਕਾਰੋਬਾਰ ਨੂੰ ਤਬਾਹ ਕਰ ਸਕਦੀ ਹੈ?
No transcript for this episode yet
Similar Episodes
No similar episodes found.