Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ episode artwork

EPISODE · Jun 5, 2026 · 44 MIN

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

from SBS Punjabi - ਐਸ ਬੀ ਐਸ ਪੰਜਾਬੀ

In this SBS Punjabi radio program, learn about a study that states that by 2030, AI data centres will use more water than every person on earth. In the interview segment, there is a conversation with Punjabi-Australian Sukhi Bal, who has successfully climbed Mount Ama Dablam, one of Nepal's most challenging peaks. Apart from this, the program also shares important details about the upcoming 28th Griffith Shaheedi Tournament. The radio show also includes news updates from India, abroad, and Punjab, as well as interesting discussions and music. Listen to the full program via this podcast. - ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਸੁਣੋ ਉਸ ਨਵੇਂ ਅਧਿਐਨ ਬਾਰੇ, ਜਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ 2030 ਤੱਕ ਏਆਈ ਡਾਟਾ ਸੈਂਟਰ ਪਾਣੀ ਅਤੇ ਹੋਰ ਕੁਦਰਤੀ ਸ੍ਰੋਤਾਂ ਦੀ ਖਪਤ ਹਰ ਇੱਕ ਇਨਸਾਨ ਨਾਲੋਂ ਵੀ ਵੱਧ ਕਰਨ ਲੱਗ ਪੈਣਗੇ। ਇੰਟਰਵਿਊ ਸੈਗਮੈਂਟ ਵਿੱਚ ਮਿਲੋ ਪੰਜਾਬੀ-ਆਸਟ੍ਰੇਲੀਅਨ ਸੁੱਖੀ ਬਲ ਨਾਲ, ਜਿਨ੍ਹਾਂ ਨੇ ਨੇਪਾਲ ਦੀ ਚੁਣੌਤੀਪੂਰਨ ਚੋਟੀ ਮਾਊਂਟ ਐਮਾ ਦਬਲਮ ਫਤਿਹ ਕੀਤੀ ਹੈ। ਇਸ ਤੋਂ ਇਲਾਵਾ, 28ਵੇਂ ਗ੍ਰਿਫਿਥ ਸ਼ਹੀਦੀ ਟੂਰਨਾਮੈਂਟ ਨਾਲ ਸਬੰਧਤ ਅਹਿਮ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਦੇਸ਼-ਵਿਦੇਸ਼ ਅਤੇ ਪੰਜਾਬ ਦੀਆਂ ਤਾਜ਼ਾ ਖ਼ਬਰਾਂ, ਦਿਲਚਸਪ ਗੱਲਬਾਤਾਂ ਅਤੇ ਸੁਰੀਲੇ ਗੀਤਾਂ ਨਾਲ ਭਰਪੂਰ ਇਹ ਪੂਰਾ ਪ੍ਰੋਗਰਾਮ, ਇਸ ਪੌਡਕਾਸਟ ਵਿੱਚ ਸੁਣੋ।

Episode metadata supplied by the publisher feed · Published Jun 5, 2026

Embed this episode

NOW PLAYING

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

0:00 44:56

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 44 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on June 5, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!