EPISODE · Jun 15, 2026 · 44 MIN
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
from SBS Punjabi - ਐਸ ਬੀ ਐਸ ਪੰਜਾਬੀ
In this SBS Punjabi radio program, listen to an in-depth report on the illegal practice of sham contracting, which is impacting thousands of young migrants. If you are planning to go on a trip this snow season, there is a special report for you too. Do not miss the weekly segment of Bollywood gupshup. To enjoy all this and more, listen to this catch-up podcast. - ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ, ਸੁਣੋ ਸ਼ੈਮ ਕੰਟਰੈਕਟਿੰਗ ਦੇ ਗੈਰ-ਕਾਨੂੰਨੀ ਅਭਿਆਸ ਬਾਰੇ ਇੱਕ ਵਿਸਥਾਰਿਤ ਪੜਚੋਲ, ਜੋ ਹਜ਼ਾਰਾਂ ਨੌਜਵਾਨ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜੇਕਰ ਤੁਸੀਂ ਇਨ੍ਹਾਂ ਸਰਦੀਆਂ ਦੌਰਾਨ ਸਨੋਅ ਯਾਨੀ ਕਿ ਬਰਫੀਲੇ ਖੇਤਰਾਂ ਵੱਲ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਵੀ ਇਸ ਪ੍ਰੋਗਰਾਮ ਵਿੱਚ ਇੱਕ ਵਿਸ਼ੇਸ਼ ਪੇਸ਼ਕਾਰੀ ਹੈ। ਹਫ਼ਤਾਵਾਰੀ ਸੈਗਮੇਂਟ ਬਾਲੀਵੁੱਡ ਗਪਸ਼ਪ ਦੇ ਨਾਲ ਨਾਲ ਸੁਣੋ ਸਾਡੀ ਨਵੀ ਪੌਡਕਾਸਟ ਲੜੀ ਸਹਿਤ ਸੰਭਾਲ ਅਤੇ ਹੋਰ ਬਹੁਤ ਕੁੱਝ ਇਸ ਰੇਡੀਓ ਪ੍ਰੋਗਰਾਮ ਰਾਹੀਂ।
Embed this episode
Ready to play
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
No transcript for this episode yet
Similar Episodes
No similar episodes found.