EPISODE · Jul 1, 2026 · 42 MIN
Listen to the full SBS Punjabi radio program: Tax special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਟੈਕਸ ਵਿਸ਼ੇਸ਼ ਅਤੇ 1 ਜੁਲਾਈ ਦੇ ਬਦਲਾਅ
from SBS Punjabi - ਐਸ ਬੀ ਐਸ ਪੰਜਾਬੀ
From maximising your tax return to understanding all the changes coming in the new financial year starting July 1, this SBS Punjabi radio program has answers to all your tax season questions. Tune in for key updates on July 1 changes, major announcements, and how they could impact you. The program also features an interview with tax expert Deepika Sharma, who shares the most effective ways to save more and maximise your return. Enjoy all this, plus the latest Punjabi music and lively conversations, only on SBS Punjabi. - ਵੱਧ ਤੋਂ ਵੱਧ ਟੈਕਸ ਰਿਟਰਨ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, 1 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ ਵਿੱਚ ਟੈਕਸ, ਸੁਪਰਐਨੂਏਸ਼ਨ ਅਤੇ ਹੋਰ ਵਿੱਤੀ ਨਿਯਮਾਂ ਵਿੱਚ ਕੀ ਬਦਲਾਅ ਆ ਰਹੇ ਹਨ ਅਤੇ ਇਨ੍ਹਾਂ ਦਾ ਤੁਹਾਡੇ ਘਰੇਲੂ ਬਜਟ 'ਤੇ ਕੀ ਅਸਰ ਪੈ ਸਕਦਾ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਸੁਣੋ ਅੱਜ ਦਾ ਐਸ ਬੀ ਐਸ ਪੰਜਾਬੀ ਦਾ ਟੈਕਸ ਵਿਸ਼ੇਸ਼ ਪ੍ਰੋਗਰਾਮ। ਇਸ ਵਿੱਚ ਟੈਕਸ ਮਾਹਿਰ ਦੀਪਿਕਾ ਸ਼ਰਮਾ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵੀ ਸ਼ਾਮਲ ਹੈ, ਜਿਸ ਵਿੱਚ ਉਹ ਟੈਕਸ ਬਚਾਉਣ, ਸਹੀ ਕਟੌਤੀਆਂ ਦਾ ਦਾਅਵਾ ਕਰਨ ਅਤੇ ਵੱਧ ਤੋਂ ਵੱਧ ਟੈਕਸ ਰਿਟਰਨ ਪ੍ਰਾਪਤ ਕਰਨ ਲਈ ਅਹਿਮ ਸੁਝਾਅ ਸਾਂਝੇ ਕਰਦੇ ਹਨ। ਇਸ ਦੇ ਨਾਲ ਹੀ ਪੰਜਾਬੀ ਸੰਗੀਤ ਅਤੇ ਹੋਰ ਦਿਲਚਸਪ ਗੱਲਾਂਬਾਤਾਂ ਦਾ ਵੀ ਆਨੰਦ ਮਾਣੋ।
Embed this episode
Ready to play
Listen to the full SBS Punjabi radio program: Tax special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਟੈਕਸ ਵਿਸ਼ੇਸ਼ ਅਤੇ 1 ਜੁਲਾਈ ਦੇ ਬਦਲਾਅ
No transcript for this episode yet
Similar Episodes
No similar episodes found.