EPISODE · May 17, 2026 · 43 MIN
Listen to the SBS Punjabi full program: Budget Special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਬਜਟ ਵਿਸ਼ੇਸ਼
from SBS Punjabi - ਐਸ ਬੀ ਐਸ ਪੰਜਾਬੀ
Australia’s latest Federal Budget has been unveiled, and SBS Punjabi brings you a special program exploring its key highlights and major announcements. From housing market reforms to migration policy changes, this podcast takes a closer look at how the Budget could impact Australian households and the broader economy. Tune in for detailed analysis, expert insights, and discussions on what these changes mean for the community. - ਆਸਟ੍ਰੇਲੀਆ ਦੇ ਸੰਘੀ ਬਜਟ ਵਿੱਚ ਕੀਤੇ ਗਏ ਵੱਡੇ ਐਲਾਨਾਂ, ਹਾਊਸਿੰਗ ਮਾਰਕੀਟ ‘ਤੇ ਪੈਣ ਵਾਲੇ ਅਸਰ ਅਤੇ ਪਰਵਾਸ ਨਾਲ ਜੁੜੀਆਂ ਨਵੀਆਂ ਨੀਤੀਆਂ ਦੀ ਵਿਸਥਾਰਿਤ ਜਾਣਕਾਰੀ ਲੈਕੇ ਆਇਆ ਹੈ ਐਸ ਬੀ ਐਸ ਪੰਜਾਬੀ ਦਾ ਇਹ ਖ਼ਾਸ ਰੇਡੀਓ ਪ੍ਰੋਗਰਾਮ। ਜਾਣੋ ਕਿ ਨਵੇਂ ਬਜਟ ਨਾਲ ਕਿਹੜੇ ਵਰਗਾਂ ਨੂੰ ਰਾਹਤ ਮਿਲੀ ਅਤੇ ਕੌਣ ਪ੍ਰਭਾਵਿਤ ਹੋ ਸਕਦਾ ਹੈ। ਇਸਦੇ ਨਾਲ ਹੀ ਸੁਣੋ ਦਿਲਚਸਪ ਮੁਲਾਕਾਤਾਂ ਅਤੇ ਚੋਣਵੇਂ ਪੰਜਾਬੀ ਗਾਣੇ ਵੀ।
Embed this episode
Ready to play
Listen to the SBS Punjabi full program: Budget Special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਬਜਟ ਵਿਸ਼ੇਸ਼
No transcript for this episode yet
Similar Episodes
No similar episodes found.