Listen to the SBS Punjabi full radio program: Mothers' Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਦਿਹਾੜੇ ਮੌਕੇ ਮਾਵਾਂ ਨੂੰ ਸਮਰਪਿਤ ਵਿਸ਼ੇਸ਼ ਰੇਡੀਓ ਪ੍ਰੋਗਰਾਮ episode artwork

EPISODE · May 9, 2026 · 44 MIN

Listen to the SBS Punjabi full radio program: Mothers' Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਦਿਹਾੜੇ ਮੌਕੇ ਮਾਵਾਂ ਨੂੰ ਸਮਰਪਿਤ ਵਿਸ਼ੇਸ਼ ਰੇਡੀਓ ਪ੍ਰੋਗਰਾਮ

from SBS Punjabi - ਐਸ ਬੀ ਐਸ ਪੰਜਾਬੀ

The world celebrates Mother's Day on the second Sunday of May. On this special occasion, SBS Punjabi has dedicated this radio program to mums. From talking to women who gave birth after migrating to Australia without any support, to poems on motherhood and mother tongue, this radio program has it all. We also spoke to pelvic floor specialist Nisha, who says that a lack of awareness about these muscles is impacting the quality of life of Indian-origin mums. To enjoy all this, along with dedicated messages from you and the latest Punjabi music, listen to this Mother’s Day special program. - ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਦੁਨੀਆ ਭਰ ਵਿੱਚ ਮਾਂ-ਦਿਵਸ (ਮਦਰਜ਼ ਡੇਅ) ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਐਸ ਬੀ ਐਸ ਪੰਜਾਬੀ ਦਾ ਇਹ ਰੇਡੀਓ ਪ੍ਰੋਗਰਾਮ ਮਾਵਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਆਸਟ੍ਰੇਲੀਆ ਆ ਕੇ ਬਿਨਾ ਪਰਿਵਾਰਕ ਸਹਾਰੇ ਮਾਂ ਬਣੀਆਂ ਪਰਵਾਸੀ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਤਜਰਬੇ ਜਾਣੇ। ਨਾਲ ਹੀ ਅਸੀਂ ਇੱਕ ਪੈਲਵਿਕ ਸਿਹਤ ਮਾਹਿਰ ਨਾਲ ਵੀ ਗੱਲ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਪੈਲਵਿਕ ਦੀ ਕਸਰਤ ਨਾ ਕਰਨਾ ਅਤੇ ਇਸ ਬਾਰੇ ਖੁੱਲ੍ਹ ਕੇ ਗੱਲ ਨਾ ਕਰਨਾ, ਭਾਰਤੀ ਮੂਲ ਦੀਆਂ ਕਈ ਔਰਤਾਂ ਲਈ ਜਣੇਪੇ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਹ ਅਤੇ ਹੋਰ ਬਹੁਤ ਕੁਝ ਸੁਣੋ ਮਾਵਾਂ ਨੂੰ ਸਮਰਪਿਤ ਇਸ ਖ਼ਾਸ ਰੇਡੀਓ ਪ੍ਰੋਗਰਾਮ ਵਿੱਚ।

Episode metadata supplied by the publisher feed · Published May 9, 2026

Embed this episode

Ready to play

Listen to the SBS Punjabi full radio program: Mothers' Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਦਿਹਾੜੇ ਮੌਕੇ ਮਾਵਾਂ ਨੂੰ ਸਮਰਪਿਤ ਵਿਸ਼ੇਸ਼ ਰੇਡੀਓ ਪ੍ਰੋਗਰਾਮ

0:00 44:04

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 44 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 9, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!