How one Māori-Punjabi family is raising children across two cultures: A message on multiculturalism - ਮਾਓਰੀ ਪਤਨੀ ਤੇ ਪੰਜਾਬੀ ਪਤੀ ਦੀ ਕਹਾਣੀ: ਨਿਊਜ਼ੀਲੈਂਡ ਵਿੱਚ ਦੋ ਸਭਿਆਚਾਰਾਂ ਦਾ ਖੂਬਸੂਰਤ ਸੁਮੇਲ episode artwork

EPISODE · Jul 28, 2026 · 7 MIN

How one Māori-Punjabi family is raising children across two cultures: A message on multiculturalism - ਮਾਓਰੀ ਪਤਨੀ ਤੇ ਪੰਜਾਬੀ ਪਤੀ ਦੀ ਕਹਾਣੀ: ਨਿਊਜ਼ੀਲੈਂਡ ਵਿੱਚ ਦੋ ਸਭਿਆਚਾਰਾਂ ਦਾ ਖੂਬਸੂਰਤ ਸੁਮੇਲ

from SBS Punjabi - ਐਸ ਬੀ ਐਸ ਪੰਜਾਬੀ

Born into a Māori family, one of the Indigenous people of New Zealand, Krystal is raising her children with both Māori and Punjabi language and culture. After marrying a Punjabi man, she embraced Punjabi traditions and often shares her family's multicultural journey on social media, appearing in her Instagram videos wearing a traditional Punjabi suit and greeting viewers with a cheerful "Sat Sri Akal." Speaking to SBS Punjabi, Krystal says her family is a beautiful blend of Māori and Punjabi traditions and that everyone has a role to play in fostering healthy multiculturalism. - ਨਿਊਜ਼ੀਲੈਂਡ ਵਿੱਚ ਹਾਲ ਹੀ ਦੇ ਸਮੇਂ ਦੌਰਾਨ ਮਾਓਰੀ ਅਤੇ ਪੰਜਾਬੀ ਭਾਈਚਾਰਿਆਂ ਵਿਚਕਾਰ ਉਭਰੇ ਕੁਝ ਤਣਾਅ ਦੇ ਦਰਮਿਆਨ, ਐਸ ਬੀ ਐਸ ਪੰਜਾਬੀ ਲੈ ਕੇ ਆਇਆ ਹੈ ਬਹੁ-ਸੱਭਿਆਚਾਰਕ ਸਾਂਝ ਦੀ ਇੱਕ ਪ੍ਰੇਰਣਾਦਾਇਕ ਕਹਾਣੀ। ਇਸ ਤਹਿਤ ਅਸੀਂ ਉਨ੍ਹਾਂ ਲੋਕਾਂ ਨੂੰ ਮਿਲ ਰਹੇ ਹਾਂ ਜੋ ਕੰਮ, ਕਾਰੋਬਾਰ ਅਤੇ ਰਿਸ਼ਤਿਆਂ ਰਾਹੀਂ ਵੱਖ-ਵੱਖ ਸਭਿਆਚਾਰਾਂ ਨੂੰ ਜੋੜ ਰਹੇ ਹਨ। ਮੂਲ ਰੂਪ ਤੋਂ ਮਾਓਰੀ ਭਾਈਚਾਰੇ ਨਾਲ ਸਬੰਧ ਰੱਖਦੀ ਕ੍ਰਿਸਟਲ ਅਤੇ ਉਸ ਦਾ ਪੰਜਾਬੀ ਪਤੀ, ਕੁਝ ਇਸ ਤਰ੍ਹਾਂ ਦੀ ਹੀ ਤਸਵੀਰ ਪੇਸ਼ ਕਰਦੇ ਹਨ, ਜਿਨ੍ਹਾਂ ਵਿਆਹ ਤੋਂ ਬਾਅਦ ਆਪਣੇ ਘਰ ਵਿੱਚ ਮਾਓਰੀ ਅਤੇ ਪੰਜਾਬੀ ਭਾਸ਼ਾ ਦੇ ਸਭਿਆਚਾਰ ਦਾ ਸੁੰਦਰ ਸੁਮੇਲ ਬਣਾਇਆ ਹੈ।

Episode metadata supplied by the publisher feed · Published Jul 28, 2026

Embed this episode

NOW PLAYING

How one Māori-Punjabi family is raising children across two cultures: A message on multiculturalism - ਮਾਓਰੀ ਪਤਨੀ ਤੇ ਪੰਜਾਬੀ ਪਤੀ ਦੀ ਕਹਾਣੀ: ਨਿਊਜ਼ੀਲੈਂਡ ਵਿੱਚ ਦੋ ਸਭਿਆਚਾਰਾਂ ਦਾ ਖੂਬਸੂਰਤ ਸੁਮੇਲ

0:00 7:18

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 7 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on July 28, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!