ਮੈਲਬਰਨ ਛੱਡ ਕੇ ਸ਼ੈਪਰਟਨ ਆ ਵੱਸੇ ਪੰਜਾਬੀ ਪਰਿਵਾਰ ਨੂੰ ਕਿਉਂ ਨਹੀਂ ਆਉਂਦੀ ਸ਼ਹਿਰ ਦੀ ਯਾਦ? episode artwork

EPISODE · Jul 7, 2026 · 12 MIN

ਮੈਲਬਰਨ ਛੱਡ ਕੇ ਸ਼ੈਪਰਟਨ ਆ ਵੱਸੇ ਪੰਜਾਬੀ ਪਰਿਵਾਰ ਨੂੰ ਕਿਉਂ ਨਹੀਂ ਆਉਂਦੀ ਸ਼ਹਿਰ ਦੀ ਯਾਦ?

from SBS Punjabi - ਐਸ ਬੀ ਐਸ ਪੰਜਾਬੀ

ਮੈਲਬਰਨ ਤੋਂ ਪਰਿਵਾਰ ਸਮੇਤ ਸ਼ੈਪਰਟਨ ਆ ਵੱਸੇ ਸੁਖਦੀਪ ਸਿੰਘ ਦਾ ਕਹਿਣਾ ਹੈ ਕਿ ਖੇਤਰੀ ਆਸਟ੍ਰੇਲੀਆ ਵਿੱਚ ਜੀਵਨ ਨਾ ਸਿਰਫ਼ ਵਧੇਰੇ ਸੁਖਾਲਾ ਹੈ, ਸਗੋਂ ਪਰਿਵਾਰ ਪਾਲਣ ਅਤੇ ਬੱਚਿਆਂ ਦੇ ਭਵਿੱਖ ਲਈ ਵੀ ਇੱਥੇ ਬਿਹਤਰ ਮੌਕੇ ਹਨ। SBS Punjabi ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸ਼ੈਪਰਟਨ ਦਾ ਮਾਹੌਲ, ਖੇਤੀਬਾੜੀ ਅਤੇ ਕੁਦਰਤੀ ਨਜ਼ਾਰੇ ਉਨ੍ਹਾਂ ਨੂੰ ਪੰਜਾਬ ਦੀ ਯਾਦ ਦਿਵਾਉਂਦੇ ਹਨ। ਇੱਥੇ ਉਨ੍ਹਾਂ ਨੇ ਆਪਣੇ ਫਾਰਮ 'ਤੇ ਸਬਜ਼ੀਆਂ ਉਗਾਈਆਂ, ਮੁਰਗੀਆਂ ਪਾਲੀਆਂ, ਘਰ ਵਿੱਚ ਜਿਮ ਬਣਾਇਆ ਅਤੇ ਪਰਿਵਾਰ ਨਾਲ ਗੁਣਵੱਤਾ ਵਾਲਾ ਸਮਾਂ ਬਿਤਾਉਣਾ ਸ਼ੁਰੂ ਕੀਤਾ। ਸੁਖਦੀਪ ਦੇ ਪਿਤਾ ਸਰਦਾਰ ਜਰਨੈਲ ਸਿੰਘ ਵੀ ਦੱਸਦੇ ਹਨ ਕਿ ਸ਼ੈਪਰਟਨ ਦਾ ਖੁੱਲ੍ਹਾ ਮਾਹੌਲ ਮੈਲਬਰਨ ਦੀਆਂ ਇਮਾਰਤਾਂ ਨਾਲੋਂ ਬਹੁਤ ਵਧੀਆ ਲੱਗਦਾ ਹੈ।

Episode metadata supplied by the publisher feed · Published Jul 7, 2026

Embed this episode

NOW PLAYING

ਮੈਲਬਰਨ ਛੱਡ ਕੇ ਸ਼ੈਪਰਟਨ ਆ ਵੱਸੇ ਪੰਜਾਬੀ ਪਰਿਵਾਰ ਨੂੰ ਕਿਉਂ ਨਹੀਂ ਆਉਂਦੀ ਸ਼ਹਿਰ ਦੀ ਯਾਦ?

0:00 12:39

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 12 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on July 7, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!