EPISODE · Apr 13, 2026 · 4 MIN
ਮਹਾਨ ਗਾਇਕਾ ਆਸ਼ਾ ਭੋਸਲੇ ਨੂੰ ਸ਼ਰਧਾਂਜਲੀ: ਇੱਕ ਅਮਰ ਸੁਰ, ਜੋ ਪੰਜਾਬੀ ਦਿਲਾਂ ਵਿੱਚ ਵੱਸ ਗਈ
from SBS Punjabi - ਐਸ ਬੀ ਐਸ ਪੰਜਾਬੀ
ਇਸ ਸਮੇਂ ਸੰਗੀਤ ਜਗਤ ਭਾਰੀ ਸੋਗ ਵਿੱਚ ਹੈ ਕਿਉਂਕਿ ਪ੍ਰਸਿੱਧ ਭਾਰਤੀ ਪਲੇਬੈਕ ਗਾਇਕਾ ਆਸ਼ਾ ਭੋਸਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੀ ਆਵਾਜ਼ ਨੇ ਕਈ ਪੀੜ੍ਹੀਆਂ, ਭਾਸ਼ਾਵਾਂ ਅਤੇ ਸਰਹੱਦਾਂ ਨੂੰ ਪਾਰ ਕਰਦਿਆਂ ਇੱਕ ਅਨੋਖੀ ਸੰਗੀਤਕ ਵਿਰਾਸਤ ਛੱਡੀ ਹੈ। ਸੱਤ ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ਹਜ਼ਾਰਾਂ ਗੀਤ ਗਾਏ, ਜੋ ਹਿੰਦੀ, ਮਰਾਠੀ, ਬੰਗਾਲੀ ਅਤੇ ਅਨੇਕਾਂ ਹੋਰ ਭਾਸ਼ਾਵਾਂ ਵਿੱਚ ਹਨ। ਪੰਜਾਬੀ ਦਰਸ਼ਕਾਂ ਲਈ ਉਨ੍ਹਾਂ ਦੀ ਆਵਾਜ਼ ਖਾਸ ਰਹੀ, ਕਦੇ ਖੁਸ਼ੀ ਨਾਲ ਭਰੀ, ਕਦੇ ਡੂੰਘੀ ਭਾਵਨਾਵਾਂ ਨਾਲ ਜੁੜੀ ਹੋਈ ਆਸ਼ਾ ਦੀ ਅਵਾਜ਼ ਅੱਜ ਵੀ ਦਿਲਾਂ ਨੂੰ ਛੂੰਹਦੀ ਹੈ।
Embed this episode
NOW PLAYING
ਮਹਾਨ ਗਾਇਕਾ ਆਸ਼ਾ ਭੋਸਲੇ ਨੂੰ ਸ਼ਰਧਾਂਜਲੀ: ਇੱਕ ਅਮਰ ਸੁਰ, ਜੋ ਪੰਜਾਬੀ ਦਿਲਾਂ ਵਿੱਚ ਵੱਸ ਗਈ
No transcript for this episode yet
Similar Episodes
No similar episodes found.