EPISODE · Mar 6, 2026 · 7 MIN
ਮਿਡਲ ਈਸਟ ਤਣਾਅ ਦੌਰਾਨ ਦੁਬਈ ਤੋਂ ਆਸਟ੍ਰੇਲੀਆ ਆਈ ਪਹਿਲੀ ਰਾਹਤ ਉਡਾਣ ਵਿੱਚ ਆਏ ਭਾਰਤੀ ਆਸਟ੍ਰੇਲੀਅਨ ਨੇ ਸਾਂਝਾ ਕੀਤਾ ਆਪਣਾ ਤਜੁਰਬਾ
from SBS Punjabi - ਐਸ ਬੀ ਐਸ ਪੰਜਾਬੀ
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਉੱਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਮਿਡਲ ਈਸਟ ਵਿੱਚ ਸੁਰੱਖਿਆ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ, ਜਿਸ ਕਾਰਨ ਕਈ ਯਾਤਰੀ ਉੱਥੇ ਫੱਸ ਗਏ। ਹੁਣ ਸੀਮਤ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਲੋਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਸਿਡਨੀ ਪਹੁੰਚਣ ਵਾਲੀ ਪਹਿਲੀ ਰਾਹਤ ਉਡਾਣ ਵਿੱਚ ਲਗਭਗ 200 ਲੋਕ ਆਸਟ੍ਰੇਲੀਆ ਪਰਤੇ। ਇਸ ਉਡਾਣ ਰਾਹੀਂ ਵਾਪਸ ਆਉਣ ਵਾਲਿਆਂ ਵਿੱਚ ਭਾਰਤੀ-ਆਸਟ੍ਰੇਲੀਆਈ ਕੁਨਾਲ ਤਨੇਜਾ ਵੀ ਸ਼ਾਮਲ ਸਨ, ਜਿਨ੍ਹਾਂ ਨੇ ਐਸ ਬੀ ਐਸ ਪੰਜਾਬੀ ਨਾਲ ਆਪਣੇ ਤਜਰਬੇ ਅਤੇ ਉਸ ਦੌਰਾਨ ਦਰਪੇਸ਼ ਚੁਣੌਤੀਆਂ ਬਾਰੇ ਗੱਲਬਾਤ ਕੀਤੀ।
Embed this episode
Ready to play
ਮਿਡਲ ਈਸਟ ਤਣਾਅ ਦੌਰਾਨ ਦੁਬਈ ਤੋਂ ਆਸਟ੍ਰੇਲੀਆ ਆਈ ਪਹਿਲੀ ਰਾਹਤ ਉਡਾਣ ਵਿੱਚ ਆਏ ਭਾਰਤੀ ਆਸਟ੍ਰੇਲੀਅਨ ਨੇ ਸਾਂਝਾ ਕੀਤਾ ਆਪਣਾ ਤਜੁਰਬਾ
No transcript for this episode yet
Similar Episodes
No similar episodes found.