More than style: How First Nations fashion is growing in Australia - ਆਸਟ੍ਰੇਲੀਆ ਐਕਸਪਲੇਨਡ: 'ਸਟਾਈਲ ਤੋਂ ਕਿਤੇ ਜ਼ਿਆਦਾ', ਆਸਟ੍ਰੇਲੀਆ ਵਿੱਚ ਫਸਟ ਨੇਸ਼ਨਜ਼ ਫੈਸ਼ਨ ਕਿਵੇਂ ਵੱਧ ਰਿਹਾ ਹੈ? episode artwork

EPISODE · Feb 26, 2026 · 9 MIN

More than style: How First Nations fashion is growing in Australia - ਆਸਟ੍ਰੇਲੀਆ ਐਕਸਪਲੇਨਡ: 'ਸਟਾਈਲ ਤੋਂ ਕਿਤੇ ਜ਼ਿਆਦਾ', ਆਸਟ੍ਰੇਲੀਆ ਵਿੱਚ ਫਸਟ ਨੇਸ਼ਨਜ਼ ਫੈਸ਼ਨ ਕਿਵੇਂ ਵੱਧ ਰਿਹਾ ਹੈ?

from SBS Punjabi - ਐਸ ਬੀ ਐਸ ਪੰਜਾਬੀ

If you’ve spent any time in Australia, you’ve probably noticed how relaxed the style is. You might notice activewear, surf brands and casual clothes everywhere. But there’s another side to Australian fashion. Aboriginal and Torres Strait Islander designers have been creating clothes and accessories for thousands of years — and that work is very much alive today. You’ll see it on runways, in global fashion campaigns and in everyday clothing. Find out what makes First Nations fashion different, how it connects to the environment and what you should be aware of if you want to wear it. - ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਕੋਈ ਸਮਾਂ ਬਿਤਾਇਆ ਹੈ, ਤਾਂ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਇੱਥੇ ਸਟਾਈਲ ਕਿੰਨਾ ਆਰਾਮਦਾਇਕ ਹੈ। ਤੁਹਾਨੂੰ ਹਰ ਜਗ੍ਹਾ ਐਕਟਿਵਵੀਅਰ, ਸਰਫਿੰਗ ਬ੍ਰਾਂਡ ਅਤੇ ਕੈਜ਼ੂਅਲ ਕੱਪੜੇ ਨਜ਼ਰ ਆ ਸਕਦੇ ਹਨ ਪਰ ਆਸਟ੍ਰੇਲੀਆਈ ਫੈਸ਼ਨ ਦਾ ਇੱਕ ਹੋਰ ਪਹਿਲੂ ਵੀ ਹੈ ਜਿਸ ਬਾਰੇ ਕਈ ਲੋਕ ਨਹੀਂ ਜਾਣ ਪਾਉਂਦੇ। ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਡਿਜ਼ਾਈਨਰ ਹਜ਼ਾਰਾਂ ਸਾਲਾਂ ਤੋਂ ਕੱਪੜੇ ਅਤੇ ਗਹਿਣੇ ਬਣਾਉਂਦੇ ਆ ਰਹੇ ਹਨ - ਅਤੇ ਇਹ ਕਲਾ ਅੱਜ ਵੀ ਜੀਵੰਤ ਹੈ। ਤੁਸੀਂ ਇਸ ਨੂੰ ਫੈਸ਼ਨ ਰਨਵੇਅ 'ਤੇ, ਗਲੋਬਲ ਫੈਸ਼ਨ ਮੁਹਿੰਮਾਂ ਵਿੱਚ ਅਤੇ ਰੋਜ਼ਾਨਾ ਦੇ ਕੱਪੜਿਆਂ ਵਿੱਚ ਵੀ ਦੇਖ ਸਕਦੇ ਹੋ। ਇਸ ਐਪੀਸੋਡ ਵਿੱਚ, ਤੁਸੀਂ ਜਾਣੋਗੇ ਕਿ ਆਦਿਵਾਸੀ ਫੈਸ਼ਨ ਨੂੰ ਕੀ ਖਾਸ ਬਣਾਉਂਦਾ ਹੈ, ਇਹ ਵਾਤਾਵਰਨ ਨਾਲ ਕਿਸ ਤਰ੍ਹਾਂ ਜੁੜਿਆ ਹੈ ਅਤੇ ਤੁਸੀਂ ਆਦਿਵਾਸੀ ਡਿਜ਼ਾਈਨਰਾਂ ਦਾ ਸਮਰਥਨ ਕਿਸ ਤਰ੍ਹਾਂ ਕਰ ਸਕਦੇ ਹੋ?

Episode metadata supplied by the publisher feed · Published Feb 26, 2026

Embed this episode

Ready to play

More than style: How First Nations fashion is growing in Australia - ਆਸਟ੍ਰੇਲੀਆ ਐਕਸਪਲੇਨਡ: 'ਸਟਾਈਲ ਤੋਂ ਕਿਤੇ ਜ਼ਿਆਦਾ', ਆਸਟ੍ਰੇਲੀਆ ਵਿੱਚ ਫਸਟ ਨੇਸ਼ਨਜ਼ ਫੈਸ਼ਨ ਕਿਵੇਂ ਵੱਧ ਰਿਹਾ ਹੈ?

0:00 9:32

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 9 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on February 26, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!