EPISODE · May 13, 2024 · 10 MIN
Mushroom foraging in Australia: Is it safe? - ਆਸਟ੍ਰੇਲੀਆ ਵਿੱਚ ਮਸ਼ਰੂਮ ਬਾਰੇ ਸਾਵਧਾਨੀਆਂ ਅਤੇ ਅਹਿਮ ਜਾਣਕਾਰੀ
from ਆਸਟ੍ਰੇਲੀਆ ਬਾਰੇ ਜਾਣੋ
In Australia, authorities strongly advise against eating mushrooms that have not been expertly identified or purchased from a supermarket or grocer, as some fungi can be toxic or deadly if consumed. In each State and Territory, rules and regulations vary, and mushroom foraging is not allowed in some areas. - ਆਸਟ੍ਰੇਲੀਆ ਦੇ ਅਧਿਕਾਰੀ ਅਜਿਹੀਆਂ ਖੁੰਭਾਂ ਨੂੰ ਖਾਣ ਤੋਂ ਸਖ਼ਤੀ ਨਾਲ ਵਰਜਦੇ ਹਨ ਜਿੰਨ੍ਹਾਂ ਨੂੰ ਸਾਵਧਾਨੀ ਨਾਲ ਚੁਣਿਆ ਨਹੀਂ ਜਾਂਦਾ ਅਤੇ ਜਾਂ ਫਿਰ ਜਿਹੜੀਆਂ ਸੁਪਰਮਾਰਕੀਟ ਜਾਂ ਸਟੋਰ ਤੋਂ ਨਹੀਂ ਖਰੀਦੀਆਂ ਜਾਂਦੀਆਂ ਕਿਉਂਕਿ ਕੁੱਝ ਖੁੰਭਾਂ ਜ਼ਹਿਰੀਲੀਆਂ ਜਾਂ ਬਹੁਤ ਖਤਰਨਾਕ ਹੋ ਸਕਦੀਆਂ ਹਨ। ਖੁੰਭਾਂ ਚੁੱਗਣ ਲਈ ਹਰੇਕ ਰਾਜ ਅਤੇ ਪ੍ਰਦੇਸ਼ ਵਿੱਚ ਵੱਖ-ਵੱਖ ਕਾਇਦੇ ਤੇ ਨਿਯਮ ਨੀਯਤ ਕੀਤੇ ਹੋਏ ਹਨ ਅਤੇ ਕੁੱਝ ਖੇਤਰਾਂ ਵਿੱਚ ਇਸ ਦੀ ਬਿਲਕੁੱਲ ਆਗਿਆ ਨਹੀਂ ਹੈ।
Embed this episode
NOW PLAYING
Mushroom foraging in Australia: Is it safe? - ਆਸਟ੍ਰੇਲੀਆ ਵਿੱਚ ਮਸ਼ਰੂਮ ਬਾਰੇ ਸਾਵਧਾਨੀਆਂ ਅਤੇ ਅਹਿਮ ਜਾਣਕਾਰੀ
No transcript for this episode yet
Similar Episodes
No similar episodes found.