EPISODE · Apr 20, 2026 · 10 MIN
'ਨੈਸ਼ਨਲ ਇੰਡੀਜੀਨੀਅਸ ਕ੍ਰਿਕਟ ਕੰਪੀਟੀਸ਼ਨ ਦੀ ਹਿੰਦੀ-ਪੰਜਾਬੀ ਵਿੱਚ ਕੁਮੈਂਟਰੀ SBS ਅਤੇ NITV ਦਾ ਚੰਗਾ ਉਪਰਾਲਾ' : ਗੁਰਨਾਮ ਸਿੰਘ
from SBS Punjabi - ਐਸ ਬੀ ਐਸ ਪੰਜਾਬੀ
ਨੈਸ਼ਨਲ ਇੰਡੀਜੀਨੀਅਸ ਕ੍ਰਿਕਟ ਕੰਪੀਟੀਸ਼ਨ ਜਿੱਥੇ ਆਸਟ੍ਰੇਲੀਆ ਦੇ ਆਦਿਵਾਸੀ ਸੱਭਿਆਚਾਰ ਦੇ ਪ੍ਰਸਾਰ ਵਿੱਚ ਭੂਮਿਕਾ ਅਦਾ ਕਰਦਾ ਹੈ, ਉਥੇ ਹੀ ਇਸ ਕੰਪੀਟੀਸ਼ਨ ਦੀ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਕੁਮੈਂਟਰੀ ਆਸਟ੍ਰੇਲੀਅਨ ਅਤੇ ਭਾਰਤੀ ਭਾਈਚਾਰੇ ਦੇ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਹ ਕਹਿਣਾ ਹੈ ਕ੍ਰਿਕਟ ਆਸਟ੍ਰੇਲੀਆ ਦੇ ਕਮਿਊਨਿਟੀ ਅੰਬੈਸਡਰ ਗੁਰਨਾਮ ਸਿੰਘ ਦਾ, ਜਿਨ੍ਹਾਂ ਨੇ 14 ਅਪ੍ਰੈਲ ਤੋਂ ਸ਼ੁਰੂ ਹੋ ਕੇ 19 ਅਪ੍ਰੈਲ ਤੱਕ ਖੇਡੇ ਗਏ ਇਸ ਕੰਪੀਟੀਸ਼ਨ ਦੇ ਮੈਚਾਂ ਦੀ ਪੰਜਾਬੀ ਵਿੱਚ ਕੁਮੈਂਟਰੀ ਕੀਤੀ। ਐਸ ਬੀ ਐਸ ਅਤੇ ਅੇਨ ਆਈ ਟੀਵੀ ਵਲੋਂ ਕਰਵਾਈ ਗਈ ਇਸ ਕੁਮੈਂਟਰੀ ਬਾਰੇ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਨੇ ਆਪਣੇ ਦਿਲਚਸਪ ਤਜ਼ਰਬੇ ਸਾਂਝੇ ਕੀਤੇ ਹਨ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ...
Embed this episode
Ready to play
'ਨੈਸ਼ਨਲ ਇੰਡੀਜੀਨੀਅਸ ਕ੍ਰਿਕਟ ਕੰਪੀਟੀਸ਼ਨ ਦੀ ਹਿੰਦੀ-ਪੰਜਾਬੀ ਵਿੱਚ ਕੁਮੈਂਟਰੀ SBS ਅਤੇ NITV ਦਾ ਚੰਗਾ ਉਪਰਾਲਾ' : ਗੁਰਨਾਮ ਸਿੰਘ
No transcript for this episode yet
Similar Episodes
No similar episodes found.