EPISODE · Oct 25, 2023 · 9 MIN
'Net Zero 2050' explained: Australia's long-term emissions reduction plan - ਆਸਟ੍ਰੇਲੀਆ ਦੀ ਲੰਬੇ ਸਮੇਂ ਦੀ ਨਿਕਾਸੀ ਘਟਾਉਣ ਦੀ ਯੋਜਨਾ 'ਨੈੱਟ ਜ਼ੀਰੋ 2050' ਬਾਰੇ ਵਿਸ਼ੇਸ਼ ਜਾਣਕਾਰੀ
from ਆਸਟ੍ਰੇਲੀਆ ਬਾਰੇ ਜਾਣੋ
Australia’s long-term emissions reduction plan sets out to address climate change caused by greenhouse gas emissions produced by the burning of fossil fuels, and together, everyone can make a difference to achieve it. - ਸੰਸਾਰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ, ਗਲੋਬਲ ਤਾਪਮਾਨਾਂ ਅਤੇ ਮੌਸਮ ਦੇ ਪੈਟਰਨਾਂ ਵਿੱਚ ਲੰਬੇ ਸਮੇਂ ਲਈ ਤਬਦੀਲੀਆਂ ਵੱਧਦੀਆਂ ਜਾ ਰਹੀਆਂ ਹਨ। ਅੱਜ ਦੇ ਆਧੁਨਿਕ ਯੁਗ ਨੂੰ ਊਰਜਾ ਦੇਣ ਲਈ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਕੋਲਾ, ਤੇਲ ਅਤੇ ਗੈਸ ਵਰਗੇ ਬਾਲਣਾਂ ਦੀ ਵਰਤੋਂ, ਜਲਵਾਯੂ ਤਬਦੀਲੀ ਦਾ ਮੁੱਖ ਚਾਲਕ ਰਿਹਾ ਹੈ। ਵਧੇਰੇ ਨਵਿਆਉਣਯੋਗ ਊਰਜਾ ਸਰੋਤਾਂ ਦੀ ਵਰਤੋਂ ਦੇ ਨਾਲ ਬਾਲਣਾਂ ਦੀ ਵਰਤੋਂ ਦੁਆਰਾ ਪੈਦਾ ਹੋਣ ਵਾਲੇ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਦੀ ਮਾਤਰਾ ਨੂੰ ਘਟਾਉਣਾ, ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਹੌਲੀ ਕਰਨ ਲਈ ਲੋੜੀਂਦੀ ਇੱਕ ਮੁੱਖ ਕਾਰਵਾਈ ਹੈ।
Embed this episode
NOW PLAYING
'Net Zero 2050' explained: Australia's long-term emissions reduction plan - ਆਸਟ੍ਰੇਲੀਆ ਦੀ ਲੰਬੇ ਸਮੇਂ ਦੀ ਨਿਕਾਸੀ ਘਟਾਉਣ ਦੀ ਯੋਜਨਾ 'ਨੈੱਟ ਜ਼ੀਰੋ 2050' ਬਾਰੇ ਵਿਸ਼ੇਸ਼ ਜਾਣਕਾਰੀ
No transcript for this episode yet
Similar Episodes
No similar episodes found.