Operation Flint: Griffith farms investigated over alleged worker underpayment and workplace breaches - ਗ੍ਰਿਫਿਥ ਦੇ 15 ਤੋਂ ਵੱਧ ਫਾਰਮਾਂ 'ਤੇ ਸਰਕਾਰੀ ਛਾਪੇਮਾਰੀ, ਰੁਜ਼ਗਾਰ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਕਥਿਤ ਉਲੰਘਣਾ ਦੀ ਜਾਂਚ episode artwork

EPISODE · Aug 7, 2026 · 8 MIN

Operation Flint: Griffith farms investigated over alleged worker underpayment and workplace breaches - ਗ੍ਰਿਫਿਥ ਦੇ 15 ਤੋਂ ਵੱਧ ਫਾਰਮਾਂ 'ਤੇ ਸਰਕਾਰੀ ਛਾਪੇਮਾਰੀ, ਰੁਜ਼ਗਾਰ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਕਥਿਤ ਉਲੰਘਣਾ ਦੀ ਜਾਂਚ

from SBS Punjabi - ਐਸ ਬੀ ਐਸ ਪੰਜਾਬੀ

The 'Shadow Economy Taskforce' visited over 15 farms in Griffith to investigate allegations of worker underpayment, false reporting of business income and expenses, exploitation of migrant workers, and illegally providing immigration support, among other claims. - ਗ੍ਰਿਫਿਥ ਸਥਿੱਤ 15 ਤੋਂ ਵੱਧ ਫਾਰਮਾਂ ਉੱਤੇ 'ਸ਼ੈਡੋਅ ਇਕਾਨਮੀ ਟਾਸਕਫੋਰਸ' ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਟਾਸਕਫੋਰਸ ਵਿੱਚ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ (ATO), ਫੇਅਰ ਵਰਕ ਓਮਬਡਸਮੈਨ (FWO) ਅਤੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਦੀ ਆਸਟ੍ਰੇਲੀਅਨ ਬਾਰਡਰ ਫੋਰਸ (ABF) ਦੇ ਅਧਿਕਾਰੀ ਸ਼ਾਮਲ ਹਨ। ਨਿਊ ਸਾਊਥ ਵੇਲਜ਼ ਦੇ ਰਿਵਰੀਨਾ ਦੇ 'ਫੂਡ ਬੋਊਲ' ਕਹਾਏ ਜਾਣ ਵਾਲੇ ਗ੍ਰਿਫਿਥ ਵਿੱਚ ਵਿਆਪਕ ਖੇਤੀਬਾੜੀ ਉਦਯੋਗ ਮੌਜੂਦ ਹੈ। ਇਸ ਟਾਸਕਫੋਰਸ ਮੁਤਾਬਕ ਖੇਤੀਬਾੜੀ ਵਿੱਚ ਕਈ ਮਾਲਕ ਅਤੇ ਫਾਰਮ ਕੌਨਟ੍ਰੈਕਟਰ ਕਾਮਿਆਂ ਨੂੰ ਘੱਟ ਤਨਖਾਹਾਂ ਉੱਤੇ ਮਜ਼ਦੂਰੀ, ਕਾਰੋਬਾਰੀ ਆਮਦਨ ਅਤੇ ਖਰਚਿਆਂ ਦੀ ਗਲਤ ਰਿਪੋਰਟਿੰਗ, ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਅਤੇ ਇਮੀਗ੍ਰੇਸ਼ਨ ਸਹਾਇਤਾ ਦਾ ਗੈਰ-ਕਾਨੂੰਨੀ ਪ੍ਰਬੰਧ ਕਰ ਰਹੇ ਹਨ। ਪੂਰਾ ਮਾਮਲਾ ਜਾਨਣ ਲਈ ਇਹ ਪੌਡਕਾਸਟ ਸੁਣੋ।

Episode metadata supplied by the publisher feed · Published Aug 7, 2026

Embed this episode

Ready to play

Operation Flint: Griffith farms investigated over alleged worker underpayment and workplace breaches - ਗ੍ਰਿਫਿਥ ਦੇ 15 ਤੋਂ ਵੱਧ ਫਾਰਮਾਂ 'ਤੇ ਸਰਕਾਰੀ ਛਾਪੇਮਾਰੀ, ਰੁਜ਼ਗਾਰ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਕਥਿਤ ਉਲੰਘਣਾ ਦੀ ਜਾਂਚ

0:00 8:09

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 8 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on August 7, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!