EPISODE · Jul 15, 2026 · 7 MIN
ਪਾਕਿਸਤਾਨ ਡਾਇਰੀ: ਬਲੋਚਿਸਤਾਨ ਵਿੱਚ ਸੁਰੱਖਿਆ ਕਾਰਵਾਈ ਤੇਜ਼, ਇੱਕ ਹਫ਼ਤੇ 'ਚ 100 ਤੋਂ ਵੱਧ ਬਾਗੀ ਮਾਰੇ ਗਏ
from SBS Punjabi - ਐਸ ਬੀ ਐਸ ਪੰਜਾਬੀ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਸੁਰੱਖਿਆ ਬਲਾਂ ਵੱਲੋਂ ਵੱਡੇ ਪੱਧਰ 'ਤੇ ਕੀਤੀ ਗਈ ਤੇਜ਼ ਕਾਰਵਾਈ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ 100 ਤੋਂ ਵੱਧ ਬਾਗ਼ੀ ਮਾਰੇ ਗਏ ਹਨ। ਸੁਰੱਖਿਆ ਕਰਮਚਾਰੀਆਂ 'ਤੇ ਹੋਏ ਕਈ ਜਾਨਲੇਵਾ ਹਮਲਿਆਂ ਤੋਂ ਬਾਅਦ 7 ਜੁਲਾਈ ਨੂੰ 'ਆਪ੍ਰੇਸ਼ਨ ਸ਼ਾਬਾਨ' ਨਾਮਕ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਸਰਕਾਰੀ ਅੰਕੜਿਆਂ ਅਨੁਸਾਰ, ਜੁਲਾਈ ਮਹੀਨੇ ਦੌਰਾਨ ਬਲੋਚਿਸਤਾਨ ਭਰ ਵਿੱਚ ਹੋਏ ਹਮਲਿਆਂ ਵਿੱਚ ਕੁੱਲ 42 ਸੁਰੱਖਿਆ ਕਰਮਚਾਰੀ ਮਾਰੇ ਗਏ ਹਨ। ਇਸ ਤੋਂ ਇਲਾਵਾ ਸੁਣੋ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਵਿੱਚ।
Embed this episode
Ready to play
ਪਾਕਿਸਤਾਨ ਡਾਇਰੀ: ਬਲੋਚਿਸਤਾਨ ਵਿੱਚ ਸੁਰੱਖਿਆ ਕਾਰਵਾਈ ਤੇਜ਼, ਇੱਕ ਹਫ਼ਤੇ 'ਚ 100 ਤੋਂ ਵੱਧ ਬਾਗੀ ਮਾਰੇ ਗਏ
No transcript for this episode yet
Similar Episodes
No similar episodes found.