EPISODE · May 27, 2026 · 7 MIN
ਪਾਕਿਸਤਾਨ ਡਾਇਰੀ: ਕੁਏਟਾ ਵਿੱਚ ਰੇਲਵੇ ਟ੍ਰੈਕ ਨੇੜੇ ਆਤਮਘਾਤੀ ਕਾਰ ਬੰਬ ਧਮਾਕੇ 'ਚ ਕਈ ਮੌਤਾਂ, 70 ਤੋਂ ਵੱਧ ਜ਼ਖ਼ਮੀ
from SBS Punjabi - ਐਸ ਬੀ ਐਸ ਪੰਜਾਬੀ
ਐਤਵਾਰ ਨੂੰ ਪਾਕਿਸਤਾਨ ਦੇ ਦੱਖਣ-ਪੱਛਮੀ ਸ਼ਹਿਰ ਕੁਏਟਾ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਕਾਰ ਨੂੰ ਉਸ ਸਮੇਂ ਰੇਲਵੇ ਟ੍ਰੈਕ ਦੇ ਨੇੜੇ ਉਡਾ ਦਿੱਤਾ ਜਦੋਂ ਉੱਥੋਂ ਇੱਕ ਯਾਤਰੀ ਰੇਲ-ਗੱਡੀ ਲੰਘ ਰਹੀ ਸੀ। ਇਸ ਹਮਲੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਪਾਕਿਸਤਾਨ ਦੀ ਕੇਂਦਰੀ ਸਰਕਾਰ ਤੋਂ ਅਜ਼ਾਦੀ ਦੀ ਮੰਗ ਕਰਨ ਵਾਲੇ ਪਾਬੰਦੀਸ਼ੁਦਾ ਸੰਗਠਨ ਬਲੋਚ ਲਿਬਰੇਸ਼ਨ ਆਰਮੀ (BLA) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਇਲਾਵਾ ਸੁਣੋ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਵਿੱਚ।
Embed this episode
Ready to play
ਪਾਕਿਸਤਾਨ ਡਾਇਰੀ: ਕੁਏਟਾ ਵਿੱਚ ਰੇਲਵੇ ਟ੍ਰੈਕ ਨੇੜੇ ਆਤਮਘਾਤੀ ਕਾਰ ਬੰਬ ਧਮਾਕੇ 'ਚ ਕਈ ਮੌਤਾਂ, 70 ਤੋਂ ਵੱਧ ਜ਼ਖ਼ਮੀ
No transcript for this episode yet
Similar Episodes
No similar episodes found.