ਪਾਕਿਸਤਾਨ ਡਾਇਰੀ: ਪੁਲਿਸ ਚੌਂਕੀ ’ਤੇ ਪੰਜ ਮਹੀਨਿਆਂ ਵਿੱਚ 18ਵੀਂ ਵਾਰ ਹਮਲਾ, 15 ਲੋਕਾਂ ਦੀ ਮੌਤ episode artwork

EPISODE · May 13, 2026 · 6 MIN

ਪਾਕਿਸਤਾਨ ਡਾਇਰੀ: ਪੁਲਿਸ ਚੌਂਕੀ ’ਤੇ ਪੰਜ ਮਹੀਨਿਆਂ ਵਿੱਚ 18ਵੀਂ ਵਾਰ ਹਮਲਾ, 15 ਲੋਕਾਂ ਦੀ ਮੌਤ

from SBS Punjabi - ਐਸ ਬੀ ਐਸ ਪੰਜਾਬੀ

ਬੀਤੀ 9 ਮਈ ਨੂੰ ਪਾਕਿਸਤਾਨੀ ਸੂਬੈ ਕੇਪੀਕੇ ਦੇ ਸ਼ਹਿਰ ਬਨੂੰ ਦੇ ਵਿੱਚ ਇੱਕ ਪੁਲਿਸ ਚੌਂਕੀ ਉੱਤੇ ਆਤਮਘਾਤੀ ਹਮਲਾ ਕੀਤਾ ਗਿਆ ਹੈ। ਇਸ ਹਮਲੇ ਦੌਰਾਨ ਜ਼ਖਮੀ ਹੋਏ ਲੋਕਾਂ ਵਿੱਚੋਂ ਸਿਰਫ 3 ਹੀ ਜ਼ਿੰਦਾ ਬਚ ਸਕੇ ਹਨ, ਜਦਕਿ ਬਾਕੀ 15 ਲੋਕਾਂ ਦੀ ਮੌਤ ਹੋ ਗਈ। ਬਨੂੰ ਦੀ ਇਸ ਪੁਲਿਸ ਚੌਂਕੀ ਉੱਤੇ ਦਹਿਸ਼ਤਗਰਦਾਂ ਵੱਲੋਂ ਪਿਛਲੇ 5 ਮਹੀਨਿਆਂ ਵਿੱਚ ਇਹ 18ਵਾਂ ਹਮਲਾ ਹੈ। ਆਹਮੋ-ਸਾਹਮਣੇ ਹੋਈ ਫਾਇਰਿੰਗ ਵਿੱਚ ਹਮਲਾਵਰਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਪਹਿਲਾਂ ਬੁਰੀ ਤਰ੍ਹਾਂ ਜ਼ਖਮੀ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ। ਪਾਕਿਸਤਾਨ ਨੇ ਇਸ ਹਮਲੇ ਦਾ ਪਿਛੋਕੜ ਅਫ਼ਗ਼ਾਨਿਸਤਾਨ ਨਾਲ ਜੁੜਿਆ ਦੱਸਿਆ ਗਿਆ ਹੈ ਅਤੇ ਪਾਕਿਸਤਾਨ ਵਿੱਚ ਕੰਮ ਕਰਦੇ ਅੰਬੈਸਡਰ ਨੂੰ ਤਲਬ ਕਰ ਕੇ ਹਮਲਾਵਰਾਂ ਦੇ ਟਿਕਾਣਿਆਂ ਉੱਤੇ ਹਮਲਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਪਾਕਿਸਤਾਨ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ...

Episode metadata supplied by the publisher feed · Published May 13, 2026

Embed this episode

Ready to play

ਪਾਕਿਸਤਾਨ ਡਾਇਰੀ: ਪੁਲਿਸ ਚੌਂਕੀ ’ਤੇ ਪੰਜ ਮਹੀਨਿਆਂ ਵਿੱਚ 18ਵੀਂ ਵਾਰ ਹਮਲਾ, 15 ਲੋਕਾਂ ਦੀ ਮੌਤ

0:00 6:44

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 6 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 13, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!