PCOS to PMOS: Why was the condition that affects 170 million women worldwide renamed? - PCOS ਤੋਂ PMOS: ਦੁਨੀਆਂ ਭਰ ਵਿਚ 17 ਕਰੋੜ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਰੋਗ ਦਾ ਨਾਮ ਕਿਉਂ ਬਦਲਿਆ ਗਿਆ ਹੈ ? episode artwork

EPISODE · May 26, 2026 · 16 MIN

PCOS to PMOS: Why was the condition that affects 170 million women worldwide renamed? - PCOS ਤੋਂ PMOS: ਦੁਨੀਆਂ ਭਰ ਵਿਚ 17 ਕਰੋੜ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਰੋਗ ਦਾ ਨਾਮ ਕਿਉਂ ਬਦਲਿਆ ਗਿਆ ਹੈ ?

from SBS Punjabi - ਐਸ ਬੀ ਐਸ ਪੰਜਾਬੀ

The long-term hormonal condition affecting one in eight women worldwide has a new name — Polyendocrine Metabolic Ovarian Syndrome (PMOS). Long known as Polycystic Ovary Syndrome (PCOS), the term was increasingly considered misleading and scientifically inaccurate. Now, after years of international research, including contributions from Australian health experts, the renaming aims to better reflect the condition’s broader impact on the body. This explainer examines how PMOS extends beyond the ovaries, affecting metabolism, skin, reproductive and mental health. Hear from Australia-based women navigating life with a condition that still has no known cure. - ਹਰ ਅੱਠ ਵਿੱਚੋਂ ਇੱਕ ਔਰਤ ਨੂੰ ਪ੍ਰਭਾਵਿਤ ਕਰਦੇ ਹਾਰਮੋਨਲ ਅਸੰਤੁਲਨ ਰੋਗ ਦਾ ਨਵਾਂ ਨਾਮ Polyendocrine metabolic ovarian syndrome (PMOS) ਘੋਸ਼ਿਤ ਕੀਤਾ ਗਿਆ ਹੈ। ਇੱਕ ਅੰਤਰਰਾਸ਼ਟਰੀ ਪਹਿਲਕਦਮੀ, ਜਿਸ ਵਿਚ ਆਸਟ੍ਰੇਲੀਅਨ ਸਿਹਤ ਮਾਹਿਰ ਵੀ ਮੌਜੂਦ ਸਨ, ਵਲੋਂ 14 ਸਾਲ ਸਾਲ ਲੰਬੀ ਖੋਜ ਦੇ ਅਧਾਰ ‘ਤੇ Polycystic ovary syndrome (PCOS) ਨਾਮ ਨਾਲ ਹੋਣ ਵਾਲੀ ਉਲਝਣ ਨੂੰ ਸੁਧਾਰਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਐਕਸਪਲੇਨਰ ਵਿੱਚ ਜਾਣੋ ਕਿਸ ਤਰ੍ਹਾਂ ਇਹ ਰੋਗ ਨਾਂ ਸਿਰਫ ਅੰਡੇਦਾਨੀ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਚਮੜੀ, ਪਾਚਨ ਸ਼ਕਤੀ, ਅਤੇ ਜਣਨ ਸਿਹਤ ਵਿੱਚ ਵੀ ਸਮੱਸਿਆ ਪੈਦਾ ਕਰਦਾ ਹੈ। ਜਾਣੋ ਬਿਨਾਂ ਸਪਸ਼ਟ ਇਲਾਜ ਦੇ ਰੋਗ ਨਾਲ ਜੂਝ ਰਹੀਆਂ ਔਰਤਾਂ ਦਾ ਅਨੁਭਵ ਅਤੇ ਨਵੇਂ ਨਾਮ ਉੱਤੇ ਪ੍ਰਤੀਕਿਰਿਆ।

Episode metadata supplied by the publisher feed · Published May 26, 2026

Embed this episode

Ready to play

PCOS to PMOS: Why was the condition that affects 170 million women worldwide renamed? - PCOS ਤੋਂ PMOS: ਦੁਨੀਆਂ ਭਰ ਵਿਚ 17 ਕਰੋੜ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਰੋਗ ਦਾ ਨਾਮ ਕਿਉਂ ਬਦਲਿਆ ਗਿਆ ਹੈ ?

0:00 16:05

No transcript for this episode yet

We transcribe on demand. Request one and we'll notify you when it's ready — usually under 10 minutes.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 16 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 26, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!