ਪੰਜਾਬ ਵਿੱਚ ਆਏ 2025 ਦੇ ਹੜ੍ਹਾਂ ਨੇ  1988 ਦੇ ਹੜ੍ਹਾਂ ਦਾ ਵੀ ਰਿਕਾਰਡ ਤੋੜ੍ਹ ਦਿੱਤਾ - Jodh Singh Samra - Radio Haanji episode artwork

EPISODE · Sep 6, 2025 · 16 MIN

ਪੰਜਾਬ ਵਿੱਚ ਆਏ 2025 ਦੇ ਹੜ੍ਹਾਂ ਨੇ 1988 ਦੇ ਹੜ੍ਹਾਂ ਦਾ ਵੀ ਰਿਕਾਰਡ ਤੋੜ੍ਹ ਦਿੱਤਾ - Jodh Singh Samra - Radio Haanji

from Radio Haanji Podcast · host Radio Haanji

2025 ਦੇ ਹੜ੍ਹਾਂ ਤੋਂ ਪਹਿਲਾਂ ਪੰਜਾਬ ਵਿੱਚ ਹਮੇਸ਼ਾਂ 1988 ਦੇ ਹੜ੍ਹਾਂ ਨੂੰ ਯਾਦ ਕੀਤਾ ਜਾਂਦਾ ਸੀ, ਜਦੋਂ ਵੀ ਕਿਤੇ ਪਾਣੀ ਆਉਣ ਦੀ ਗੱਲ ਹੁੰਦੀ ਸੀ ਤਾਂ ਵੱਡੇ ਕਹਿੰਦੇ ਸਨ ਕਿ ਪਾਣੀ ਤਾਂ 1988 ਵਿੱਚ ਆਇਆ ਸੀ, ਪਰ ਇਸ ਵਾਰ ਪੰਜਾਬ ਵਿੱਚ ਆਏ 2025 ਦੇ ਹੜ੍ਹਾਂ ਨੇ ਲੋਕਾਂ ਨੂੰ 1988 ਭੁਲਾ ਦਿੱਤੀ, ਇਸ ਵਾਰ ਪਾਣੀ ਦੀ ਮਾਰ ਏਨੇ ਜ਼ਿਆਦਾ ਵੱਡੇ ਪੱਧਰ ਤੇ ਪਈ ਕਿ ਲੋਕਾਂ ਦੇ ਘਰ, ਫ਼ਸਲਾਂ, ਸਮਾਨ, ਗੱਡੀਆਂ ਟ੍ਰੈਕਟਰ ਸਭ ਕੁੱਝ ਤਬਾਹ ਹੋ ਗਏ, ਜਿੱਥੇ ਕੁਦਰਤ ਆਪਣਾ ਰੂਪ ਦਿਖਾ ਰਹੀ ਹੈ, ਉਥੇ ਕੁੱਝ ਲੋਕ ਅਜਿਹੇ ਹਨ ਜੋ ਕੁਦਰਤ ਦੇ ਭਾਣੇ ਨੂੰ ਮਿਠਾ ਮੰਨ ਕੇ ਦਿਨ ਰਾਤ ਇਸ ਬਿਪਤਾ ਨਾਲ ਲੜ੍ਹਨ ਲਈ ਲੋਕਾਂ ਦੀ ਮਦਦ ਕਰ ਰਹੇ ਹਨ, ਉਹ ਜਮੀਨੀ ਪੱਧਰ ਤੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਅਤੇ ਵਸੇਬੇ ਲਈ ਮੁੜ ਕੋਸ਼ਿਸ਼ਾਂ ਕੀਤੀਆਂ ਜਾਣ, ਅਜਿਹੇ ਹੀ ਇੱਕ ਇਨਸਾਨ ਜੋਧ ਸਿੰਘ ਸਮਰਾ ਜਿੰਨਾ ਨਾਲ ਹੋਈ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਸ ਤੋਂ ਸਾਨੂੰ ਮੌਜੂਦਾ ਹਲਾਤਾਂ ਨੂੰ ਹੋਰ ਨੇੜਿਓਂ ਵੇਖਣ ਦਾ ਮੌਕਾ ਮਿਲੇਗਾ

NOW PLAYING

ਪੰਜਾਬ ਵਿੱਚ ਆਏ 2025 ਦੇ ਹੜ੍ਹਾਂ ਨੇ 1988 ਦੇ ਹੜ੍ਹਾਂ ਦਾ ਵੀ ਰਿਕਾਰਡ ਤੋੜ੍ਹ ਦਿੱਤਾ - Jodh Singh Samra - Radio Haanji

0:00 16:17

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Radio Haanji Podcast?

This episode is 16 minutes long.

When was this Radio Haanji Podcast episode published?

This episode was published on September 6, 2025.

What is this episode about?

2025 ਦੇ ਹੜ੍ਹਾਂ ਤੋਂ ਪਹਿਲਾਂ ਪੰਜਾਬ ਵਿੱਚ ਹਮੇਸ਼ਾਂ 1988 ਦੇ ਹੜ੍ਹਾਂ ਨੂੰ ਯਾਦ ਕੀਤਾ ਜਾਂਦਾ ਸੀ, ਜਦੋਂ ਵੀ ਕਿਤੇ ਪਾਣੀ ਆਉਣ ਦੀ ਗੱਲ ਹੁੰਦੀ ਸੀ ਤਾਂ ਵੱਡੇ ਕਹਿੰਦੇ ਸਨ ਕਿ ਪਾਣੀ ਤਾਂ 1988 ਵਿੱਚ ਆਇਆ ਸੀ, ਪਰ ਇਸ ਵਾਰ ਪੰਜਾਬ ਵਿੱਚ ਆਏ 2025 ਦੇ ਹੜ੍ਹਾਂ ਨੇ ਲੋਕਾਂ ਨੂੰ 1988 ਭੁਲਾ ਦਿੱਤੀ, ਇਸ ਵਾਰ...

Can I download this Radio Haanji Podcast episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!