ਪੰਜਾਬੀ ਡਾਇਸਪੋਰਾ: ਕੈਨੇਡਾ ’ਚ ਪੁਲਿਸ ਐਕਸ਼ਨ, ਯੂਕੇ ’ਚ ਪੰਜਾਬਣਾਂ ਦੀ ਪ੍ਰਾਪਤੀ ਅਤੇ ਨਿਊਜ਼ੀਲੈਂਡ ਦੀਆਂ ਪ੍ਰਵਾਸੀ ਨੀਤੀਆਂ ਬਾਰੇ ਅਪਡੇਟ episode artwork

EPISODE · Jul 31, 2026 · 7 MIN

ਪੰਜਾਬੀ ਡਾਇਸਪੋਰਾ: ਕੈਨੇਡਾ ’ਚ ਪੁਲਿਸ ਐਕਸ਼ਨ, ਯੂਕੇ ’ਚ ਪੰਜਾਬਣਾਂ ਦੀ ਪ੍ਰਾਪਤੀ ਅਤੇ ਨਿਊਜ਼ੀਲੈਂਡ ਦੀਆਂ ਪ੍ਰਵਾਸੀ ਨੀਤੀਆਂ ਬਾਰੇ ਅਪਡੇਟ

from SBS Punjabi - ਐਸ ਬੀ ਐਸ ਪੰਜਾਬੀ

ਪੰਜਾਬੀ ਡਾਇਸਪੋਰਾ ਦੇ ਪੌਡਕਾਸਟ ਵਿੱਚ ਜਿੱਥੇ ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਦੇ ਸੰਗਠਿਤ ਗਿਰੋਹ ਦੇ 30 ਸ਼ੱਕੀ ਪੰਜਾਬੀਆਂ ਨੂੰ ਗ੍ਰਿਫਤਾਰ ਕਰਨ ਦੀ ਖ਼ਬਰ ਹੈ, ਉਥੇ ਹੀ ਯੂਨਾਈਟਿਡ ਕਿੰਗਡਮ ਵਿੱਚ ਪੰਜਾਬੀ ਮੂਲ ਦੀ ਸਤਵੀਰ ਕੌਰ ਨੂੰ ਸਿਕਿਓਰਿਟੀ ਅਤੇ ਘਰੇਲੂ ਹਿੰਸਾ ਮਾਮਲਿਆਂ ਦੀ ਮੰਤਰੀ ਨਿਯੁਕਤ ਕੀਤੇ ਜਾਣ ਅਤੇ ਹਰਪ੍ਰੀਤ ਕੌਰ ਉੱਪਲ ਨੂੰ ਅਸਿਸਟੈਂਟ ਵ੍ਹਿਪ ਦੀ ਜਿੰਮੇਵਾਰੀ ਮਿਲਣ ਦਾ ਵੇਰਵਾ ਸ਼ਾਮਿਲ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀਆਂ ਪ੍ਰਵਾਸੀ ਨੀਤੀਆਂ ਨਾਲ ਜੁੜੀ ਅਪਡੇਟ ਅਤੇ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ 12 ਇਤਿਹਾਸਕ ਗੁਰੂਦੁਆਰਿਆਂ ਦੀ ਦੁਰਦੁਸ਼ਾ ਬਾਰੇ ਵੀ ਇੱਕ ਖ਼ਬਰ ਸ਼ਾਮਿਲ ਹੈ। ਹੋਰ ਵੇੇਰਵੇ ਲਈ ਸੁਣੋ ਇਹ ਪੌਡਕਾਸਟ...

Episode metadata supplied by the publisher feed · Published Jul 31, 2026

Embed this episode

Ready to play

ਪੰਜਾਬੀ ਡਾਇਸਪੋਰਾ: ਕੈਨੇਡਾ ’ਚ ਪੁਲਿਸ ਐਕਸ਼ਨ, ਯੂਕੇ ’ਚ ਪੰਜਾਬਣਾਂ ਦੀ ਪ੍ਰਾਪਤੀ ਅਤੇ ਨਿਊਜ਼ੀਲੈਂਡ ਦੀਆਂ ਪ੍ਰਵਾਸੀ ਨੀਤੀਆਂ ਬਾਰੇ ਅਪਡੇਟ

0:00 7:29

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 7 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on July 31, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!