EPISODE · May 15, 2026 · 7 MIN
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਨਾਗਰਿਕਤਾ ਟੈਸਟ ਲਾਜ਼ਮੀ, ਕੈਨੇਡਾ ਵਿੱਚ ਸਿੱਖ ਖਿਡਾਰੀ ਦਾ ਮਾਣ ਤੇ ਭਾਰਤ-ਨਿਊਜ਼ੀਲੈਂਡ ਸੰਬੰਧਾਂ ‘ਚ ਨਵਾਂ ਪੜਾਅ
from SBS Punjabi - ਐਸ ਬੀ ਐਸ ਪੰਜਾਬੀ
ਨਿਊਜ਼ੀਲੈਂਡ ਸਰਕਾਰ ਨੇ 2027 ਦੇ ਅੰਤ ਤੋਂ ਨਾਗਰਿਕਤਾ ਹਾਸਲ ਕਰਨ ਲਈ ਨਵਾਂ ਟੈਸਟ ਲਾਜ਼ਮੀ ਕਰਨ ਦਾ ਐਲਾਨ ਕੀਤਾ ਹੈ। ਇਸ ਟੈਸਟ ਦੌਰਾਨ ਉਮੀਦਵਾਰਾਂ ਨਾਲ ਆਹਮੋ-ਸਾਹਮਣੇ ਬੈਠ ਕੇ ਸਵਾਲ-ਜਵਾਬ ਕੀਤੇ ਜਾਣਗੇ ਅਤੇ ਇਸਨੂੰ ਪਾਸ ਕਰਨ ਲਈ ਵੱਧ ਤੋਂ ਵੱਧ ਛੇ ਮੌਕੇ ਦਿੱਤੇ ਜਾਣਗੇ। ਇਸ ਫ਼ੈਸਲੇ ਦਾ ਪ੍ਰਵਾਸੀ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਧਰ ਕੈਨੇਡਾ ਵਿੱਚ ਬਾਸਕਟਬਾਲ ਖਿਡਾਰੀ ਈਸ਼ਰ ਸਿੰਘ ਸਰਾਏ ਨੇ ਸਿੱਖ ਭਾਈਚਾਰੇ ਲਈ ਵਿਲੱਖਣ ਮਾਣ ਹਾਸਲ ਕੀਤਾ ਹੈ। ਇਸਦੇ ਨਾਲ ਹੀ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਯਾਤਰਾ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
Embed this episode
Ready to play
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਨਾਗਰਿਕਤਾ ਟੈਸਟ ਲਾਜ਼ਮੀ, ਕੈਨੇਡਾ ਵਿੱਚ ਸਿੱਖ ਖਿਡਾਰੀ ਦਾ ਮਾਣ ਤੇ ਭਾਰਤ-ਨਿਊਜ਼ੀਲੈਂਡ ਸੰਬੰਧਾਂ ‘ਚ ਨਵਾਂ ਪੜਾਅ
No transcript for this episode yet
Similar Episodes
No similar episodes found.