EPISODE · Jul 24, 2026 · 7 MIN
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਬੈਂਕ ਕਾਰਡ ਸਕੈਮ ਨਾਲ ਜੁੜਿਆ ਪੰਜਾਬੀ, ਨਵੀਂ ਪ੍ਰਵਾਸ ਨੀਤੀ ਅਤੇ ਸਿੱਖ ਖੇਡਾਂ ਦਾ ਐਲਾਨ
from SBS Punjabi - ਐਸ ਬੀ ਐਸ ਪੰਜਾਬੀ
ਇਸ ਬੁਲੇਟਿਨ ਵਿੱਚ ਜਾਣੋ ਨਿਊਜ਼ੀਲੈਂਡ ਬੈਂਕ ਕਾਰਡ ਸਕੈਮ ਮਾਮਲੇ ਵਿੱਚ 19 ਸਾਲਾ ਜਪਜੋਤ ਸਿੰਘ ਵੱਲੋਂ ਦੋਸ਼ ਕਬੂਲ ਕਰਨ ਦੀ ਖ਼ਬਰ, 24 ਜੁਲਾਈ ਤੋਂ ਲਾਗੂ ਹੋਣ ਵਾਲੀ ਨਵੀਂ ਪ੍ਰਵਾਸ ਨੀਤੀ ਦਾ ਭਾਰਤੀ ਪ੍ਰਵਾਸੀਆਂ 'ਤੇ ਸੰਭਾਵਿਤ ਅਸਰ, ਸਾਊਥਹਾਲ ਤੋਂ ਜਥੇਦਾਰ ਗੱੜਗੱਜ ਦੀ ਇੱਕਜੁੱਟਤਾ ਅਤੇ ਮੀਰੀ-ਪੀਰੀ ਦੇ ਸਿਧਾਂਤ ਨੂੰ ਅਪਣਾਉਣ ਦੀ ਅਪੀਲ, ਅਤੇ 8ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
Embed this episode
Ready to play
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਬੈਂਕ ਕਾਰਡ ਸਕੈਮ ਨਾਲ ਜੁੜਿਆ ਪੰਜਾਬੀ, ਨਵੀਂ ਪ੍ਰਵਾਸ ਨੀਤੀ ਅਤੇ ਸਿੱਖ ਖੇਡਾਂ ਦਾ ਐਲਾਨ
No transcript for this episode yet
Similar Episodes
No similar episodes found.