EPISODE · Dec 26, 2025 · 8 MIN
ਪੰਜਾਬੀ ਡਾਇਸਪੋਰਾ: UK ਦੀ ਅਦਾਲਤ ਨੇ ਸੁਣਾਈ 3 ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਕੁਲ 11 ਸਾਲ ਦੀ ਸਜ਼ਾ
from SBS Punjabi - ਐਸ ਬੀ ਐਸ ਪੰਜਾਬੀ
2023 ਵਿੱਚ ਇੰਗਲੈਂਡ ਦੇ ਡਰਬੀ ਇਲਾਕੇ ‘ਚ ਹੋਣ ਵਾਲੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਹਿੰਸਕ ਝਗੜਾ ਹੋਇਆ ਜਿਸ ਵਿੱਚ ਹਥਿਆਰ ਲਹਿਰਾਉਣ ਦੇ ਦੋਸ਼ ਵਿੱਚ ਤਿੰਨ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ 11 ਸਾਲ ਦੀ ਸਜ਼ਾ ਸੁਣਾਈ ਗਈ ਹੈ। 35 ਸਾਲਾ ਦਮਨਜੀਤ ਸਿੰਘ, ਬੂਟਾ ਸਿੰਘ ਅਤੇ 45 ਸਾਲਾ ਰਾਜਵਿੰਦਰ ਤੱਖਰ ਨੇ ਲਗਾਏ ਹੋਏ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ, ਪਰ ਪਿੱਛਲੇ ਮਹੀਨੇ ਡਰਬੀ ਕ੍ਰਾਊਨ ਕੋਰਟ ਵਿੱਚ ਤਿੰਨਾਂ ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…
Embed this episode
Ready to play
ਪੰਜਾਬੀ ਡਾਇਸਪੋਰਾ: UK ਦੀ ਅਦਾਲਤ ਨੇ ਸੁਣਾਈ 3 ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਕੁਲ 11 ਸਾਲ ਦੀ ਸਜ਼ਾ
No transcript for this episode yet
Similar Episodes
No similar episodes found.