EPISODE · May 29, 2026 · 7 MIN
ਪੰਜਾਬੀ ਡਾਇਸਪੋਰਾ: ਵਿਨੀਪੈਗ ਪੁਲਿਸ ਭਰਤੀ ਵਿੱਚ ਅਮ੍ਰਿਤਧਾਰੀ ਸਿੱਖਾਂ ਲਈ ਵੱਡੀ ਰਾਹਤ, ਹੁਣ ਨਹੀਂ ਉਤਾਰਣੇ ਪੈਣਗੇ ਕਕਾਰ
from SBS Punjabi - ਐਸ ਬੀ ਐਸ ਪੰਜਾਬੀ
ਵਿਨੀਪੈੱਗ ਪੁਲਿਸ ਦੀ ਭਰਤੀ ਪ੍ਰੀਖਿਆ ਦੌਰਾਨ ਇੱਕ ਸਿੱਖ ਬਿਨੈਕਾਰ ਨੂੰ ਕਿਰਪਾਨ ਪਹਿਨ ਕੇ ਪ੍ਰੀਖਿਆ ਦੇਣ ਤੋਂ ਰੋਕਣ ਦੇ ਮਾਮਲੇ ਤੋਂ ਬਾਅਦ ਹੁਣ ਕੈਨੇਡਾ ਵਿੱਚ ਧਾਰਮਿਕ ਰਿਹਾਇਸ਼ ਨੀਤੀ ‘ਤੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਸਰਕਾਰ ਇਸ ਗੱਲ ‘ਤੇ ਵਿਚਾਰ ਕਰ ਰਹੀ ਹੈ ਕਿ ਕਿਰਪਾਨ ਨੂੰ ਇੱਕ ਧਾਰਮਿਕ ਪ੍ਰਤੀਕ ਵਜੋਂ ਮਾਨਤਾ ਦਿੱਤੀ ਜਾਵੇ। ਇਸ ਨਾਲ ਭਵਿੱਖ ਵਿੱਚ ਸਿੱਖ ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਦੌਰਾਨ ਕਕਾਰ ਪਹਿਨਣ ਦੀ ਆਗਿਆ ਮਿਲਣ ਦੀ ਸੰਭਾਵਨਾ ਹੈ। ਇਹ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦੀਆਂ ਹੋਰ ਖ਼ਬਰਾਂ ਲਈ ਸੁਣੋ ਪੰਜਾਬੀ ਡਾਇਸਪੋਰਾ ਪੌਡਕਾਸਟ..
Embed this episode
Ready to play
ਪੰਜਾਬੀ ਡਾਇਸਪੋਰਾ: ਵਿਨੀਪੈਗ ਪੁਲਿਸ ਭਰਤੀ ਵਿੱਚ ਅਮ੍ਰਿਤਧਾਰੀ ਸਿੱਖਾਂ ਲਈ ਵੱਡੀ ਰਾਹਤ, ਹੁਣ ਨਹੀਂ ਉਤਾਰਣੇ ਪੈਣਗੇ ਕਕਾਰ
No transcript for this episode yet
Similar Episodes
No similar episodes found.