EPISODE · Feb 8, 2023 · 8 MIN
Raising your kids in Australia? Here’s why teaching them how to swim is vital - ਆਸਟ੍ਰੇਲੀਆ ਵਿੱਚ ਬੱਚਿਆਂ ਲਈ ਤੈਰਾਕੀ ਸਿੱਖਣਾ ਹੈ ਬਹੁਤ ਜ਼ਰੂਰੀ
from ਆਸਟ੍ਰੇਲੀਆ ਬਾਰੇ ਜਾਣੋ
Children under five are most at risk of drowning, with an average of 23 deaths and 183 hospitalisations annually across Australia. Helping your child become a safe swimmer is vital, especially when living in a place where engaging with water activities is common. - ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਡੁੱਬਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਇਹੀ ਕਾਰਨ ਹੈ ਕਿ ਹਰ ਸਾਲ ਇਸ ਵਜਾਹ ਕਰਕੇ ਆਸਟ੍ਰੇਲੀਆ ਵਿੱਚ ਔਸਤਨ 23 ਮੌਤਾਂ ਅਤੇ 183 ਬੱਚੇ ਹਸਪਤਾਲਾਂ ਵਿੱਚ ਭਰਤੀ ਹੁੰਦੇ ਹਨ। ਬੱਚਿਆਂ ਲਈ ਤੈਰਾਕੀ ਸਿੱਖਣਾ ਬਹੁਤ ਜ਼ਰੂਰੀ ਹੈ, ਖਾਸ ਤੌਰ 'ਤੇ ਜਦੋਂ ਤੁਸੀਂ ਅਜਿਹੀ ਜਗ੍ਹਾ ਵਿੱਚ ਰਹਿੰਦੇ ਹੋ ਜਿਥੇ ਪਾਣੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਆਮ ਗੱਲ ਹੋਵੇ।
Embed this episode
Ready to play
Raising your kids in Australia? Here’s why teaching them how to swim is vital - ਆਸਟ੍ਰੇਲੀਆ ਵਿੱਚ ਬੱਚਿਆਂ ਲਈ ਤੈਰਾਕੀ ਸਿੱਖਣਾ ਹੈ ਬਹੁਤ ਜ਼ਰੂਰੀ
No transcript for this episode yet