Repatriation hurdles leave Indian families struggling to say final goodbyes to loved ones lost in Australia - ਸਿਡਨੀ ਰਹਿੰਦੇ ਹਰਿਆਣਾ ਮੂਲ ਦੇ ਇਸ ਨੌਜਵਾਨ ਦਾ ਸੰਸਕਾਰ ਮੌਤ ਤੋਂ ਛੇ ਮਹੀਨੇ ਬਾਅਦ ਕਿਉਂ ਹੋਇਆ? ਸਮਾਜ ਸੇਵੀ ਜਸਬੀਰ ਸਿੰਘ ਦੀ ਜ਼ੁਬਾਨੀ episode artwork

EPISODE · Dec 11, 2025 · 14 MIN

Repatriation hurdles leave Indian families struggling to say final goodbyes to loved ones lost in Australia - ਸਿਡਨੀ ਰਹਿੰਦੇ ਹਰਿਆਣਾ ਮੂਲ ਦੇ ਇਸ ਨੌਜਵਾਨ ਦਾ ਸੰਸਕਾਰ ਮੌਤ ਤੋਂ ਛੇ ਮਹੀਨੇ ਬਾਅਦ ਕਿਉਂ ਹੋਇਆ? ਸਮਾਜ ਸੇਵੀ ਜਸਬੀਰ ਸਿੰਘ ਦੀ ਜ਼ੁਬਾਨੀ

from SBS Punjabi - ਐਸ ਬੀ ਐਸ ਪੰਜਾਬੀ

For many migrant families, the loss of a loved one brings not only grief, but also the daunting challenge of arranging final rites across borders. In a recent case of the sudden demise of a Haryana-based youth in New South Wales, the family had to wait over six months to receive their beloved son's body. SBS Punjabi spoke to Sydney-based social worker Jasbir Singh to know more about the challenges in transporting Indian-Australians' last remains back home. - ਨਿਊ ਸਾਊਥ ਵੇਲਜ਼ ਵਿੱਚ ਹਾਲ ਹੀ ਵਿੱਚ ਹੋਈਆਂ ਕੁੱਝ ਮੌਤਾਂ ਦੀ ਸਥਿਤੀ ਇੰਨੀ ਗੰਭੀਰ ਸੀ ਕਿ ਇਨ੍ਹਾਂ ਵਿੱਚੋਂ ਇੱਕ ਦਾ ਸੰਸਕਾਰ ਤਕਰੀਬਨ ਛੇ ਮਹੀਨੇ ਬਾਅਦ ਕੀਤਾ ਗਿਆ। ਇੱਕ ਕੇਸ ਵਿੱਚ ਮਾਪੇ ਆਪਣੇ ਪੁੱਤ ਦੀ ਲਾਸ਼ ਨੂੰ ਭਾਰਤ ਵਿੱਚ ਪ੍ਰਾਪਤ ਕਰਨ ਲਈ ਜੱਦੋ-ਜਹਿਦ ਕਰਦੇ ਰਹੇ, ਜਦਕਿ ਇੱਕ ਬੀਬੀ ਦੀ ਲਾਸ਼ ਨੂੰ ਭਾਰਤ ਭੇਜਣ ਲਈ ਹਜ਼ਾਰਾਂ ਡਾਲਰਾਂ ਦੇ ਖਰਚ ਨੂੰ ਪੂਰਾ ਕਰਨ ਲਈ ਪਾਈ ਪਟੀਸ਼ਨ ਦੇ ਜਵਾਬ ਵਿੱਚ ਸਿਰਫ ਕੁੱਝ ਸੌ ਕੁ ਡਾਲਰ ਹੀ ਜੁੜ ਪਾਏ। ਲਾਸ਼ਾਂ ਨੂੰ ਸਾਂਭਣ ਲਈ ਕਿਉਂ ਆ ਰਹੀਆਂ ਨੇ ਇਹ ਮੁਸ਼ਕਲਾਂ? ਇਹਨਾਂ ਘਟਨਾਵਾਂ ਦੇ ਵਿਸਥਾਰ ਬਾਰੇ ਸਿਡਨੀ ਦੇ ਸਮਾਜਸੇਵੀ ਜਸਬੀਰ ਸਿੰਘ ਨਾਲ ਕੀਤੀ ਇਹ ਗੱਲਬਾਤ ਸੁਣੋ...

Episode metadata supplied by the publisher feed · Published Dec 11, 2025

Embed this episode

Ready to play

Repatriation hurdles leave Indian families struggling to say final goodbyes to loved ones lost in Australia - ਸਿਡਨੀ ਰਹਿੰਦੇ ਹਰਿਆਣਾ ਮੂਲ ਦੇ ਇਸ ਨੌਜਵਾਨ ਦਾ ਸੰਸਕਾਰ ਮੌਤ ਤੋਂ ਛੇ ਮਹੀਨੇ ਬਾਅਦ ਕਿਉਂ ਹੋਇਆ? ਸਮਾਜ ਸੇਵੀ ਜਸਬੀਰ ਸਿੰਘ ਦੀ ਜ਼ੁਬਾਨੀ

0:00 14:52

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 14 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on December 11, 2025.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!