EPISODE · Jul 2, 2026 · 16 MIN
ਸ਼ੈਪਰਟਨ ਤੋਂ ਪੰਜਾਬੀ ਭਾਸ਼ਾ ਦੀ ਡਿਜੀਟਲ ਸੇਵਾ: ‘ਸੁਹਾਵੀ’ ਐਪ ਰਾਹੀਂ ਦੁਨੀਆ ਭਰ ਤੱਕ ਪਹੁੰਚ ਰਹੀਆਂ ਹਨ ਪੰਜਾਬੀ ਆਡੀਓ ਕਿਤਾਬਾਂ
from SBS Punjabi - ਐਸ ਬੀ ਐਸ ਪੰਜਾਬੀ
ਖੇਤਰੀ ਵਿਕਟੋਰੀਆ ਦੇ ਸ਼ੈਪਰਟਨ ਵਿੱਚ ਰਹਿੰਦੇ ਸਰਮੁਹੱਬਤ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਡਿਜੀਟਲ ਦੁਨੀਆ ਵਿੱਚ ਨਵੀਂ ਪਛਾਣ ਦੇਣ ਦੇ ਮਕਸਦ ਨਾਲ ‘ਸੁਹਾਵੀ’ ਆਡੀਓਬੁੱਕ ਐਪ ਦੀ ਸ਼ੁਰੂਆਤ ਕੀਤੀ ਹੈ। SBS Punjabi ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪੰਜਾਬੀ ਕਿਤਾਬਾਂ ਨੂੰ ਉੱਚ ਗੁਣਵੱਤਾ ਵਾਲੇ ਆਡੀਓ ਰੂਪ ਵਿੱਚ ਦੁਨੀਆ ਭਰ ਦੇ ਸਰੋਤਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਹ ਐਪ ਉਹਨਾਂ ਦੀ ਬੇਟੀ ਸੁਹਾਵੀ ਦੇ ਨਾਮ ਉੱਤੇ ਰੱਖੀ ਗਈ ਹੈ, ਜਿਸ ਦਾ ਅਰਥ ਹੈ "ਪਵਿੱਤਰ ਅਤੇ ਪਾਵਨ"। ਅੰਮ੍ਰਿਤਸਰ, ਲੁਧਿਆਣਾ ਅਤੇ ਲਾਹੌਰ ਵਿਚ ਸਟੂਡੀਓਜ਼ ਰਾਹੀਂ ਪੇਸ਼ੇਵਰ ਨੈਰੇਸ਼ਨ ਅਤੇ ਐਡੀਟਿੰਗ ਤੋਂ ਬਾਅਦ ਐਪ ਉੱਤੇ ਕਿਤਾਬਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
Embed this episode
Ready to play
ਸ਼ੈਪਰਟਨ ਤੋਂ ਪੰਜਾਬੀ ਭਾਸ਼ਾ ਦੀ ਡਿਜੀਟਲ ਸੇਵਾ: ‘ਸੁਹਾਵੀ’ ਐਪ ਰਾਹੀਂ ਦੁਨੀਆ ਭਰ ਤੱਕ ਪਹੁੰਚ ਰਹੀਆਂ ਹਨ ਪੰਜਾਬੀ ਆਡੀਓ ਕਿਤਾਬਾਂ
No transcript for this episode yet
Similar Episodes
No similar episodes found.