'She was full of life': Family of Perth international student Komalpreet Kaur speaks after Bentley fatal crash - ਪਰਥ ਵਿੱਚ 19 ਸਾਲਾਂ ਵਿਦਿਆਰਥਣ ਦੀ ਮੌਤ, ਪੰਜਾਬ ਤੋਂ ਪਰਿਵਾਰ ਨੇ ਭਾਈਚਾਰੇ ਨੂੰ ਕੀਤੀ ਇਹ ਅਪੀਲ episode artwork

EPISODE · May 20, 2026 · 6 MIN

'She was full of life': Family of Perth international student Komalpreet Kaur speaks after Bentley fatal crash - ਪਰਥ ਵਿੱਚ 19 ਸਾਲਾਂ ਵਿਦਿਆਰਥਣ ਦੀ ਮੌਤ, ਪੰਜਾਬ ਤੋਂ ਪਰਿਵਾਰ ਨੇ ਭਾਈਚਾਰੇ ਨੂੰ ਕੀਤੀ ਇਹ ਅਪੀਲ

from SBS Punjabi - ਐਸ ਬੀ ਐਸ ਪੰਜਾਬੀ

A 19-year-old Indian-origin international student from Punjab has died after being struck by a car outside a shopping centre car park in Bentley, Perth. Komalpreet Kaur had moved to Australia less than a year ago to pursue her studies and build a better future. Speaking to SBS Punjabi, her grieving family remembered her as a bright and hardworking young woman full of life and hope, as police continue to investigate the fatal crash. - ਪਰਥ (ਵੈਸਟਰਨ ਆਸਟ੍ਰੇਲੀਆ) ਦੇ ਸਾਊਥ-ਈਸਟ ਵਿੱਚ ਪੈਂਦੇ ਬੈਂਟਲੇ ਸ਼ਾਪਿੰਗ ਸੈਂਟਰ ਦੇ ਬਾਹਰ ਵਾਪਰੇ ਇੱਕ ਹਾਦਸੇ ਵਿੱਚ 19 ਸਾਲਾਂ ਕੋਮਲਪ੍ਰੀਤ ਕੌਰ ਦੀ ਮੌਤ ਦੀ ਖ਼ਬਰ ਨਾਲ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਇਸ ਹਾਦਸੇ ਬਾਰੇ ਪਿੰਡ ਕਲਸੀਆਂ, ਜ਼ਿਲ੍ਹਾ ਲੁਧਿਆਣਾ (ਪੰਜਾਬ) ਤੋਂ ਕੋਮਲਪ੍ਰੀਤ ਦੇ ਪਰਿਵਾਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਨੇ ਦੱਸਿਆ ਕਿ ਕੋਮਲਪ੍ਰੀਤ ਕੌਰ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਸਾਲ ਜੁਲਾਈ 2025 ਵਿੱਚ ਆਸਟ੍ਰੇਲੀਆ ਪੁੱਜੀ ਸੀ। ਇੱਥੇ ਉਹ ਪੜ੍ਹਾਈ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਕਰ ਕੇ ਆਪਣੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ ਕਰ ਰਹੀ ਸੀ।

Episode metadata supplied by the publisher feed · Published May 20, 2026

Embed this episode

Ready to play

'She was full of life': Family of Perth international student Komalpreet Kaur speaks after Bentley fatal crash - ਪਰਥ ਵਿੱਚ 19 ਸਾਲਾਂ ਵਿਦਿਆਰਥਣ ਦੀ ਮੌਤ, ਪੰਜਾਬ ਤੋਂ ਪਰਿਵਾਰ ਨੇ ਭਾਈਚਾਰੇ ਨੂੰ ਕੀਤੀ ਇਹ ਅਪੀਲ

0:00 6:11

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 6 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 20, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!