EPISODE · Jun 18, 2026 · 37 MIN
ਸੰਤੋਖ (Santokh) | ਗੁਰਦੁਆਰਾ ਕਥਾ ਸੀਰੀਜ਼ - ਐਪੀਸੋਡ 8 | Gurdwara Katha Series Episode 8 | Sikhi Sewa Mission UK
from Sikhi Sewa Mission UK – Waheguru Naam Simran | Sikh Meditation · host Sikhi Sewa Mission UK
ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ ॥ਇਸ ਐਪੀਸੋਡ ਵਿੱਚ ਅਸੀਂ ਗੁਰਮਤਿ ਦੇ ਮਹਾਨ ਗੁਣ ਸੰਤੋਖ ਬਾਰੇ ਵਿਚਾਰ ਕਰਾਂਗੇ। ਗੁਰਬਾਣੀ ਵਿੱਚ ਸੰਤੋਖ ਨੂੰ ਅਸਲੀ ਦੌਲਤ ਕਿਹਾ ਗਿਆ ਹੈ। ਇਸ ਕਥਾ ਰਾਹੀਂ ਅਸੀਂ ਜਾਣਾਂਗੇ ਕਿ ਸੰਤੋਖ ਕੀ ਹੈ, ਲੋਭ ਅਤੇ ਮਾਇਆ ਨਾਲ ਇਸਦਾ ਕੀ ਸੰਬੰਧ ਹੈ, ਅਤੇ ਗੁਰੂ ਸਾਹਿਬਾਨ ਨੇ ਸੰਤੋਖ ਦੀ ਦਾਤ ਨੂੰ ਇੰਨਾ ਉੱਚਾ ਸਥਾਨ ਕਿਉਂ ਦਿੱਤਾ ਹੈ।ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥Waheguru Ji Ka KhalsaWaheguru Ji Ki FatehIn this episode we explore the Sikh virtue of Santokh (Contentment). Gurbani teaches that true wealth is not found in possessions, but in contentment and gratitude. Learn how Santokh helps overcome greed, anxiety, and attachment, and how it brings peace through Guru’s teachings.Presented by Rajbir Singh KullarSikhi Sewa Mission UKTags#Santokh #Sikhism #GurbaniKatha #GurdwaraKathaSeries #SikhiSewaMissionUK #RajbirSinghKullar #PunjabiKatha #GuruNanakDevJi #Contentment #SikhPodcast
Embed this episode
Ready to play
ਸੰਤੋਖ (Santokh) | ਗੁਰਦੁਆਰਾ ਕਥਾ ਸੀਰੀਜ਼ - ਐਪੀਸੋਡ 8 | Gurdwara Katha Series Episode 8 | Sikhi Sewa Mission UK
No transcript for this episode yet
Similar Episodes
No similar episodes found.
Similar Podcasts
No similar podcasts found.