ਸਰਦੀਆਂ ਦੌਰਾਨ ਅੱਗ ਦੇ ਖ਼ਤਰੇ ਨੂੰ ਰੋਕਣ ਲਈ NSW FIRE ਦੀ ਨਵੀਂ ਜਾਗਰੂਕਤਾ ਮੁਹਿੰਮ: ‘Check your Smoke Alarm’ episode artwork

EPISODE · May 19, 2026 · 18 MIN

ਸਰਦੀਆਂ ਦੌਰਾਨ ਅੱਗ ਦੇ ਖ਼ਤਰੇ ਨੂੰ ਰੋਕਣ ਲਈ NSW FIRE ਦੀ ਨਵੀਂ ਜਾਗਰੂਕਤਾ ਮੁਹਿੰਮ: ‘Check your Smoke Alarm’

from SBS Punjabi - ਐਸ ਬੀ ਐਸ ਪੰਜਾਬੀ

Fire and Rescue NSW ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਲੋਕਾਂ ਨੂੰ ਆਪਣੇ smoke alarms ਦੀ ਜਾਂਚ ਕਰਨ ਲਈ ਸਖ਼ਤ ਸੁਨੇਹਾ ਦਿੱਤਾ ਗਿਆ ਹੈ। ਸਰਦੀ ਦੇ ਮੌਸਮ ਵਿੱਚ ਹੀਟਰਾਂ ਅਤੇ ਹੋਰ ਇਲੈਕਟ੍ਰਿਕ ਉਪਕਰਣਾਂ ਦੀ ਵੱਧ ਵਰਤੋਂ ਕਾਰਨ ਘਰਾਂ ਵਿੱਚ ਅੱਗ ਦੀਆਂ ਘਟਨਾਵਾਂ ਵੱਧਣ ਕਰਕੇ ਇਹ ਮੁਹਿੰਮ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਅੰਕੜੇ ਦੱਸਦੇ ਹਨ ਕਿ ਕਈ ਘਰਾਂ ਵਿੱਚ smoke alarms ਜਾਂ ਤਾਂ ਕੰਮ ਨਹੀਂ ਕਰ ਰਹੇ ਜਾਂ ਕਦੇ ਚੈੱਕ ਹੀ ਨਹੀਂ ਕੀਤੇ ਜਾਂਦੇ। FRNSW ਲੋਕਾਂ ਨੂੰ ਮੁਫ਼ਤ home safety visits ਦਾ ਫਾਇਦਾ ਲੈਣ ਦੀ ਅਪੀਲ ਕਰ ਰਿਹਾ ਹੈ ਤਾਂ ਜੋ ਜਾਨਾਂ ਨੂੰ ਬਚਾਇਆ ਜਾ ਸਕੇ।

Episode metadata supplied by the publisher feed · Published May 19, 2026

Embed this episode

NOW PLAYING

ਸਰਦੀਆਂ ਦੌਰਾਨ ਅੱਗ ਦੇ ਖ਼ਤਰੇ ਨੂੰ ਰੋਕਣ ਲਈ NSW FIRE ਦੀ ਨਵੀਂ ਜਾਗਰੂਕਤਾ ਮੁਹਿੰਮ: ‘Check your Smoke Alarm’

0:00 18:15

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 18 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 19, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!