EPISODE · May 1, 2025 · 1H 13M
Talking Union: songs for organizing
from Sukhwant Hundal's podcast
ਟਾਕਿੰਗ ਯੂਨੀਅਨ: ਸੌਂਗਜ਼ ਫਾਰ ਆਰਗੇਨਾਈਜ਼ਿੰਗ ਇਹ ਟੇਪ 1980ਵਿਆਂ ਦੇ ਅਖੀਰ ਵਿੱਚ ਸਲਿੱਮ ਈਵਾਨਜ਼ ਰਿਕਾਰਡਜ਼ ਐਂਡ ਟੇਪਸ ਨੇ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਫਾਰਮ ਵਰਕਰਾਂ ਨੂੰ ਜਥੇਬੰਦ ਕਰਨ ਲਈ ਚਲਦੀ ਜਦੋਜਹਿਦ ਦੇ ਸਮਰਥਨ ਵਿੱਚ ਤਿਆਰ ਕੀਤੀ ਸੀ। ਇਸ ਟੇਪ ਦੇ ਬਹੁਤੇ ਗੀਤ ਅੰਗਰੇਜ਼ੀ ਵਿੱਚ ਹਨ, ਜਿਹੜੇ ਦੁਨੀਆ ਭਰ ਵਿੱਚ ਮਜ਼ਦੂਰਾਂ ਦੀਆਂ ਜਦੋਜਹਿਦਾਂ ਨਾਲ ਸੰਬੰਧਿਤ ਹਨ। ਇਸ ਵਿੱਚ ਇਕ ਗੀਤ ਪੰਜਾਬੀ ਵਿੱਚ ਹੈ ਜਿਸ ਦਾ ਸਿਰਲੇਖ ਹੈ “ਖੇਤ ਮਜ਼ਦੂਰੋ ਘੋਲ ਵਿੱਚ ਆਉ”। ਇਸ ਗੀਤ ਨੂੰ ਲਿਖਿਆ ਹੈ ਸੁਖਵੰਤ ਹੁੰਦਲ ਨੇ ਅਤੇ ਇਸ ਨੂੰ ਪੇਸ਼ ਕਰਨ ਵਾਲੇ ਕਲਾਕਾਰ ਹਨ: ਨਿਜ਼ਾਰ ਦਾਮ ਜੀ, ਹੇਮੀ, ਬਲਵਿੰਦਰ ਰੋਡੇ ਅਤੇ ਰਮੇਸ਼ ਪੁੰਬਕ। ਸਮੁੱਚੀ ਟੇਪ ਦੇ ਕਲਾਕਾਰ: ਫਿਲ ਵਰਨਨ, ਪੀਟ ਸੀਗਰ, ਜੇਨ ਸੈਪ, ਬਲਵਿੰਦਰ ਰੋਡੇ, ਰਮੇਸ਼ ਪੁੰਬਕ, ਅਰਲੀਨ ਮੈਂਟਲ, ਸੀ ਕਾਹਨ, ਹੇਮੀ, ਟੌਮ ਹਾਕਿਨ, ਜਿੰਜਰ ਗਰੁੱਪ, ਯੂਫੋਨਿਅਸਲੀ, ਫੈਮੀਨਿਸਟ, ਨੌਨ ਪਰਫੌਰਮਿੰਗ ਕਿਊਇਨਟੈਟ, ਨਿਜ਼ਾਰ ਅਤੇ ਆਯਾ। Taking Union: songs for organizing Artists: Phil Vernon, Pete Seeger, Jane Sapp, Balwinder Rode, Ramesh Pumbahak, Arlene Mantle, Si Kahn, Hemi, Tom Hawkin, Ginger Group, Euphoniously Feminist, Non-Performing Quintet, Nizar Damji and Aya. This tape was produced by Slim Evans Records and Tapes in the late 1980s to help Canadian Farmworkers Union to raise funds for their organizing work. Hosted on Acast. See acast.com/privacy for more information.
Embed this episode
Ready to play
Talking Union: songs for organizing
No transcript for this episode yet
Similar Episodes
No similar episodes found.
Similar Podcasts
No similar podcasts found.