ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਚਲਦੇ, ਮੌਸਮ ਵਿਭਾਗ ਵੱਲੋਂ NSW ਵਿੱਚ ਹੜ੍ਹ ਦੀ ਚੇਤਾਵਨੀ ਜਾਰੀ episode artwork

EPISODE · May 20, 2025 · 3 MIN

ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਚਲਦੇ, ਮੌਸਮ ਵਿਭਾਗ ਵੱਲੋਂ NSW ਵਿੱਚ ਹੜ੍ਹ ਦੀ ਚੇਤਾਵਨੀ ਜਾਰੀ

from SBS Punjabi - ਐਸ ਬੀ ਐਸ ਪੰਜਾਬੀ

ਮੌਸਮ ਵਿਗਿਆਨ ਬਿਊਰੋ ਨੇ ਨਿਊ ਸਾਊਥ ਵੇਲਜ਼ ਤੱਟ ਦੇ ਨਾਲ-ਨਾਲ, ਮੱਧ-ਉੱਤਰੀ ਤੱਟ ਤੋਂ ਲੈ ਕੇ ਹੰਟਰ ਖੇਤਰ ਤੱਕ, ਨਿਵਾਸੀਆਂ ਲਈ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਚੇਤਾਵਨੀ ਮੁਤਾਬਕ ਹੋਰ ਮੀਂਹ ਪੈਣ ਨਾਲ ਅਚਾਨਕ ਹੜ੍ਹ ਆ ਸਕਦੇ ਹਨ। ਨਿਊ ਸਾਊਥ ਵੇਲਜ਼ ਐਸ-ਈ-ਐਸ ਨੂੰ ਮੰਗਲਵਾਰ ਸਵੇਰੇ 5 ਵਜੇ ਤੱਕ ਦੇ ਪਿਛਲੇ 24 ਘੰਟਿਆਂ ਦੌਰਾਨ ਮਦਦ ਲਈ 1,405 ਕਾਲਾਂ ਮਿਲ ਚੁੱਕੀਆਂ ਹਨ। ਪੂਰੀ ਵਿਸਥਾਰਤ ਰਿਪੋਰਟ ਜਾਣਨ ਲਈ ਇਸ ਪੋਡਕਾਸਟ ਨੂੰ ਸੁਣੋ।

NOW PLAYING

ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਚਲਦੇ, ਮੌਸਮ ਵਿਭਾਗ ਵੱਲੋਂ NSW ਵਿੱਚ ਹੜ੍ਹ ਦੀ ਚੇਤਾਵਨੀ ਜਾਰੀ

0:00 3:42

No transcript for this episode yet

We transcribe on demand. Request one and we'll notify you when it's ready — usually under 10 minutes.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 3 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 20, 2025.

What is this episode about?

ਮੌਸਮ ਵਿਗਿਆਨ ਬਿਊਰੋ ਨੇ ਨਿਊ ਸਾਊਥ ਵੇਲਜ਼ ਤੱਟ ਦੇ ਨਾਲ-ਨਾਲ, ਮੱਧ-ਉੱਤਰੀ ਤੱਟ ਤੋਂ ਲੈ ਕੇ ਹੰਟਰ ਖੇਤਰ ਤੱਕ, ਨਿਵਾਸੀਆਂ ਲਈ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਚੇਤਾਵਨੀ ਮੁਤਾਬਕ ਹੋਰ ਮੀਂਹ ਪੈਣ ਨਾਲ ਅਚਾਨਕ ਹੜ੍ਹ ਆ ਸਕਦੇ ਹਨ। ਨਿਊ ਸਾਊਥ ਵੇਲਜ਼ ਐਸ-ਈ-ਐਸ ਨੂੰ ਮੰਗਲਵਾਰ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!