EPISODE · Jun 10, 2026 · 7 MIN
TFN to ABN tweak exploits thousands of migrant workers, crackdown against sham contracting intensifies - 'ਸ਼ੈਮ ਕੰਟਰੈਕਟਿੰਗ’ ਰਾਹੀਂ ਕਰਮਚਾਰੀਆਂ ਨੂੰ ਠੇਕੇਦਾਰ ਦਿਖਾ ਕੇ ਕੀਤੇ ਜਾ ਰਹੇ ਪ੍ਰਵਾਸੀ ਸ਼ੋਸ਼ਣ ਖ਼ਿਲਾਫ਼ ਸਖ਼ਤ ਕਦਮ
from SBS Punjabi - ਐਸ ਬੀ ਐਸ ਪੰਜਾਬੀ
Many Australian businesses are allegedly registering employees as contractors to avoid paying legally required benefits, including superannuation, leave entitlements and insurance. Members of the Punjabi community have also been caught up in this illegal practice, known as ‘sham contracting’. A major new national report has found that young and newly arrived migrants, often unaware of the legal and financial differences between a TFN and an ABN, are among the most vulnerable. The ATO and Fair Work Ombudsman are now stepping up enforcement and warning employers of tougher penalties. - ਤਾਜ਼ਾ ਖੋਜ ਅਤੇ ਸਰਕਾਰੀ ਜਾਂਚਾਂ ਵਿੱਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਵਿੱਚ ‘ਸ਼ੈਮ ਕੰਟਰੈਕਟਿੰਗ’ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿੱਥੇ ਕਈ ਕਾਰੋਬਾਰ ਕਰਮਚਾਰੀਆਂ ਨੂੰ ਗਲਤ ਤਰੀਕੇ ਨਾਲ ਠੇਕੇਦਾਰ ਵਜੋਂ ਦਰਜ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਨੌਜਵਾਨ ਅਤੇ ਨਵੇਂ ਆਏ ਪਰਵਾਸੀ, ਖਾਸ ਕਰਕੇ ਉਹ ਜੋ TFN ਅਤੇ ABN ਦੇ ਕਾਨੂੰਨੀ ਅੰਤਰਾਂ ਤੋਂ ਅਣਜਾਣ ਹਨ, ਇਸ ਸ਼ੋਸ਼ਣ ਦਾ ਵੱਧ ਨਿਸ਼ਾਨਾ ਬਣ ਰਹੇ ਹਨ। ATO ਅਤੇ ਫੇਅਰ ਵਰਕ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਗੈਰ ਕਾਨੂੰਨੀ ਅਭਿਆਸਾਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕੀਤੀ ਜਾਵੇਗੀ।
Embed this episode
Ready to play
TFN to ABN tweak exploits thousands of migrant workers, crackdown against sham contracting intensifies - 'ਸ਼ੈਮ ਕੰਟਰੈਕਟਿੰਗ’ ਰਾਹੀਂ ਕਰਮਚਾਰੀਆਂ ਨੂੰ ਠੇਕੇਦਾਰ ਦਿਖਾ ਕੇ ਕੀਤੇ ਜਾ ਰਹੇ ਪ੍ਰਵਾਸੀ ਸ਼ੋਸ਼ਣ ਖ਼ਿਲਾਫ਼ ਸਖ਼ਤ ਕਦਮ
No transcript for this episode yet
Similar Episodes
No similar episodes found.