Turbaned bodybuilder wins five medals at Melbourne fitness competition - ਪੱਗ ਦੀ ਸ਼ਾਨ ਨਾਲ ਬੌਡੀਬਿਲਡਿੰਗ ਵਿੱਚ ਮੱਲਾਂ ਮਾਰਦੇ ਹੋਏ ਮੈਲਬਰਨ ਦੇ ਦਲਵਿੰਦਰ ਸੋਮਲ ਨੇ 3 ਗੋਲਡ ਸਮੇਤ ਜਿੱਤੇ 5 ਤਗਮੇ episode artwork

EPISODE · Apr 21, 2026 · 15 MIN

Turbaned bodybuilder wins five medals at Melbourne fitness competition - ਪੱਗ ਦੀ ਸ਼ਾਨ ਨਾਲ ਬੌਡੀਬਿਲਡਿੰਗ ਵਿੱਚ ਮੱਲਾਂ ਮਾਰਦੇ ਹੋਏ ਮੈਲਬਰਨ ਦੇ ਦਲਵਿੰਦਰ ਸੋਮਲ ਨੇ 3 ਗੋਲਡ ਸਮੇਤ ਜਿੱਤੇ 5 ਤਗਮੇ

from SBS Punjabi - ਐਸ ਬੀ ਐਸ ਪੰਜਾਬੀ

Melbourne-based Dalwinder Somal secured five medals, including three gold, at the ICN Melbourne Muscle & Model Show, held during Australia’s Fitness Expo. Competing in his first bodybuilding event, he described the experience as deeply meaningful, especially as he took the stage wearing a turban, representing both his personal journey and cultural identity. The competition is regarded as a major platform in the fitness industry, featuring a range of events beyond bodybuilding. Catch Dalwinder Somal’s journey in this podcast. - ਆਸਟ੍ਰੇਲੀਆ ਦੇ ਫਿੱਟਨੈੱਸ ਐਕਸ-ਪੋਅ ਦੌਰਾਨ ਹੋਏ ICN Melbourne Muscle & Model Show ਵਿੱਚ ਮੈਲਬਰਨ ਰਹਿਣ ਵਾਲੇ ਦਲਵਿੰਦਰ ਸੋਮਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਆਪਣੇ ਨਾਮ ਕੀਤੇ ਹਨ। ਇਹ ਮੁਕਾਬਲਾ ਫਿੱਟਨੈੱਸ ਉਦਯੋਗ ਦਾ ਇੱਕ ਵੱਡਾ ਮੰਚ ਮੰਨਿਆ ਜਾਂਦਾ ਹੈ, ਜਿਸ ਵਿੱਚ ਬਾਡੀ-ਬਿਲਡਿੰਗ ਤੋਂ ਇਲਾਵਾ ਕਈ ਹੋਰ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਦਲਵਿੰਦਰ ਦੱਸਦੇ ਹਨ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਬਾਡੀ-ਬਿਲਡਿੰਗ ਮੁਕਾਬਲਾ ਸੀ ਅਤੇ ਪੱਗ ਬੰਨ੍ਹ ਕੇ ਹਿੱਸਾ ਲੈਣਾ, ਉਨ੍ਹਾਂ ਲਈ ਆਪਣੇ ਆਪ ਵਿੱਚ ਇੱਕ ਵੱਖਰਾ ਤਜਰਬਾ ਸੀ।

Episode metadata supplied by the publisher feed · Published Apr 21, 2026

Embed this episode

Ready to play

Turbaned bodybuilder wins five medals at Melbourne fitness competition - ਪੱਗ ਦੀ ਸ਼ਾਨ ਨਾਲ ਬੌਡੀਬਿਲਡਿੰਗ ਵਿੱਚ ਮੱਲਾਂ ਮਾਰਦੇ ਹੋਏ ਮੈਲਬਰਨ ਦੇ ਦਲਵਿੰਦਰ ਸੋਮਲ ਨੇ 3 ਗੋਲਡ ਸਮੇਤ ਜਿੱਤੇ 5 ਤਗਮੇ

0:00 15:34

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 15 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on April 21, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!