EPISODE · Dec 9, 2024 · 10 MIN
Understanding Indigenous knowledge of weather and seasons - ਮੌਸਮ ਅਤੇ ਰੁੱਤਾਂ ਬਾਰੇ ਦੇਸੀ ਗਿਆਨ ਨੂੰ ਸਮਝਣਾ
from ਆਸਟ੍ਰੇਲੀਆ ਬਾਰੇ ਜਾਣੋ
You’re probably familiar with the four seasons—Summer, Autumn, Winter, and Spring—but did you know that First Nations people have long recognised many more? Depending on the location, some Indigenous groups observe up to six distinct seasons each year. - ਤੁਸੀਂ ਸਾਲ ਦੇ ਚਾਰ ਮੌਸਮਾਂ ਤੋਂ ਤਾਂ ਜਾਣੂ ਹੋਵੋਗੇ ਜੋ ਕਿ ਹਨ ਗਰਮੀਆਂ, ਸਰਦੀਆਂ, ਪਤਝੜ ਤੇ ਬਸੰਤ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵਦੇਸ਼ੀ ਲੋਕਾਂ ਲਈ ਚਾਰ ਤੋਂ ਵੱਧ ਮੌਸਮ ਹੁੰਦੇ ਹਨ? ਮੌਸਮ ਨੂੰ ਸਮਝਣਾ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸਭਿਆਚਾਰਕ ਗਿਆਨ ਦਾ ਇੱਕ ਡੂੰਘਾ ਪਹਿਲੂ ਹੈ ਜੋ ਹਜ਼ਾਰਾਂ ਸਾਲਾਂ ਵਿੱਚ ਵਿਕਸਿਤ ਹੋਇਆ ਹੈ।
Embed this episode
NOW PLAYING
Understanding Indigenous knowledge of weather and seasons - ਮੌਸਮ ਅਤੇ ਰੁੱਤਾਂ ਬਾਰੇ ਦੇਸੀ ਗਿਆਨ ਨੂੰ ਸਮਝਣਾ
No transcript for this episode yet
Similar Episodes
No similar episodes found.