EPISODE · Apr 30, 2026 · 5 MIN
Overseas-born population hits a record high, India overtakes England as Australia’s top country of birth - ਵਿਦੇਸ਼ਾਂ 'ਚ ਜਨਮੇ ਆਸਟ੍ਰੇਲੀਆਈ ਨਿਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ ‘ਤੇ, ਇੰਗਲੈਂਡ ਨੂੰ ਪਛਾੜ ਭਾਰਤੀ ਬਣੇ ਸਭ ਤੋਂ ਵੱਡਾ ਸਮੂਹ
from SBS Punjabi - ਐਸ ਬੀ ਐਸ ਪੰਜਾਬੀ
People born in India are now the largest cohort of overseas-born Australian population, reveals the Australian Bureau of Statistics. For the first time, England has lost its long-held top spot as Australia's top overseas-born population group. After India and England, China, New Zealand and the Philippines are the top five countries of birth among Australians born overseas. Overall, people born overseas now make up a record 32 per cent of Australia’s population. - ਆਸਟ੍ਰੇਲੀਆ ਦੀ ਜਨਗਣਨਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਗਲੈਂਡ ਨੂੰ ਪਿੱਛੇ ਛੱਡਦੇ ਹੋਏ, ਭਾਰਤ ਵਿੱਚ ਪੈਦਾ ਹੋਏ ਲੋਕ ਦੇਸ਼ ਦੇ ਸਭ ਤੋਂ ਵੱਡੇ ਵਿਦੇਸ਼ੀ ਜਨਮ ਸਮੂਹ ਬਣ ਗਏ ਹਨ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ, ਦੇਸ਼ ਦੀ ਅਨੁਮਾਨਿਤ ਆਬਾਦੀ 27.6 ਮਿਲੀਅਨ ਹੈ, ਜਿਸ ਵਿੱਚੋਂ 8.83 ਮਿਲੀਅਨ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਹਨ, ਜੋ ਕਿ ਇੱਕ ਨਵਾਂ ਰਿਕਾਰਡ ਹੈ। ਇਹ ਬਦਲਾਅ ਆਸਟ੍ਰੇਲੀਆ ਦੀ ਬਹੁ-ਸਭਿਆਚਾਰਕ ਪਹਿਚਾਣ ਅਤੇ ਭਵਿੱਖੀ ਰੁਝਾਨਾਂ ਵੱਲ ਇਸ਼ਾਰਾ ਕਰਦਾ ਹੈ। ਇਸ ਦੇ ਸੰਭਾਵਿਤ ਪ੍ਰਭਾਵਾਂ ਬਾਰੇ ਹੋਰ ਜਾਨਣ ਲਈ ਸੁਣੋ ਇਹ ਰਿਪੋਰਟ...
Embed this episode
Ready to play
Overseas-born population hits a record high, India overtakes England as Australia’s top country of birth - ਵਿਦੇਸ਼ਾਂ 'ਚ ਜਨਮੇ ਆਸਟ੍ਰੇਲੀਆਈ ਨਿਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ ‘ਤੇ, ਇੰਗਲੈਂਡ ਨੂੰ ਪਛਾੜ ਭਾਰਤੀ ਬਣੇ ਸਭ ਤੋਂ ਵੱਡਾ ਸਮੂਹ
No transcript for this episode yet
Similar Episodes
No similar episodes found.