EPISODE · Mar 24, 2022 · 52 MIN
Vidrohi Geet
from Sukhwant Hundal's podcast
ਵਿਦਰੋਹੀ ਗੀਤ ਮਾਲਾ:ਤਿਆਰ ਕਰਤਾ: ਪੰਜਾਬ ਨਾਟਕ ਕਲਾ ਕੇਂਦਰਲੇਖਕ: ਸੁਖਪਾਲ, ਅਮੋਲਕ ਅਤੇ ਜੋਰਾ ਸਿੰਘ ਨਸਰਾਲੀਅਵਾਜ਼ਾਂ: ਜੋਰਾ ਸਿੰਘ ਨਸਰਾਲੀ, ਨੌਰੰਗ ਭਵਾਨੀਗੜ੍ਹ, ਕਸਤੂਰੀ ਲਾਲ, ਪਰਮਜੀਤ ਸਿੰਘ ਚੱਕ ਦੇਸਰਾਜ, ਅਤੇ ਅਮੋਲਕ ਸਿੰਘਗੀਤ: 1. ਖਤਰੇ ਦਾ ਘੁੱਗੂ ਵੱਜ ਗਿਆ, ਉੱਠੀਂ ਵੇ ਲੋਕਾਂ ਖਤਰਾ ਹੈ; 2. ਹਕੂਮਤ ਕਿੱਥੇ ਹੈ; 3. ਲਹੂ ਵਿੱਚ ਭਿੱਜਿਆ ਪੰਜਾਬ ਸਾਥੀE; 4. ਹੱਕਾਂ `ਤੇ ਡਾਕਾ ਪੈਣ ਨਹੀਂ ਦੇਣਾ, ਇਹ ਪੈਗਾਮ ਸ਼ਹੀਦਾਂ ਦਾ ; 5. ਉੱਠੋ ਨੌਜਵਾਨੋ ਲਲਕਾਰ ਬਣ ਕੇ ਵੈਰੀ ਨਹੀਂ ਛੱਡਣਾ ; 6. ਕਦੇ ਸੋਚਿਆ ਨਹੀਂ ਸੀ ਅੰਮੀਏ; 7. ਗੱਲ ਸੁਣ ਮੇਰੀ ਅੰਮੀਏ; 8. ਲਾਲ ਝੰਡਿਆ E ਉੱਚਾ ਰੱਖੀਂ ਤੂੰ ਫਰਾਰ; 9. ਹੱਥੀ ਫੜ ਕੇ ਸੰਗੀਨਾ ਤੂੰ ਦਿੱਲੀਏ; 10. ਗੱਲ ਸੁਣ ਅੰਮੀਏ; 11 ਤਾਰਿਆਂ ਦੀ ਛਾਂਵੇ ਬੈਠ ਕੇ, ਤੱਕਾਂ ਸਾਰੀ ਰਾਤ ਤੇਰਾ ਪਰਛਾਂਵਾਂ; 12 ਕਿਰਤਾਂ ਦੇ ਪਹਿਰੇਦਾਰੋ; 13. ਸਭ ਕਿਰਤੀ ਕਿਸਾਨ ਜੋਟੀ ਪਾਉ; 14. ਜਾਗੇ ਧਰਤੀ ਜਾਗੇ ਲੋਕ, ਛੱਡਣੀ ਨਾ ਰੱਤ ਪੀਣੀ ਜੋਕਇਸ ਗੀਤ ਮਾਲਾ ਦਾ ਡਿਜੀਟਲ ਰੂਪ ਮੈਨੂੰ ਰਾਜ ਕੈਲਗਰੀ ਤੋਂ ਪ੍ਰਾਪਤ ਹੋਇਆ ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information.
Embed this episode
Ready to play
Vidrohi Geet
No transcript for this episode yet
Similar Episodes
No similar episodes found.
Similar Podcasts
No similar podcasts found.