'ਵਿਕਟੋਰੀਆ ਵਿੱਚ ਵਪਾਰਕ ਨਿਵੇਸ਼ ਵਿੱਚ ਵਾਧਾ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਆਈ ਗਿਰਾਵਟ': ਐਲਨ episode artwork

EPISODE · May 28, 2025 · 8 MIN

'ਵਿਕਟੋਰੀਆ ਵਿੱਚ ਵਪਾਰਕ ਨਿਵੇਸ਼ ਵਿੱਚ ਵਾਧਾ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਆਈ ਗਿਰਾਵਟ': ਐਲਨ

from SBS Punjabi - ਐਸ ਬੀ ਐਸ ਪੰਜਾਬੀ

ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਦਾਅਵਾ ਕੀਤਾ ਹੈ ਕਿ ਵਿਕਟੋਰੀਆ ਵਿੱਚ ਵਪਾਰਕ ਨਿਵੇਸ਼ ਵਿੱਚ ਉਸ ਸਮੇਂ ਵਾਧਾ ਦੇਖਿਆ ਜਾ ਰਿਹਾ ਹੈ ਜਦੋਂ ਦੇਸ਼ ਦੇ ਬਾਕੀ ਹਿੱਸਿਆਂ ਦੇ ਨਿਵੇਸ਼ ਵਿੱਚ ਗਿਰਾਵਟ ਆਈ ਹੈ। ਐਲਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਵਿਕਟੋਰੀਆ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੈ। ਜਿਸ ਲਈ ਉਨ੍ਹਾਂ ਦੀ ਸਰਕਾਰ ਰਾਜ ਦੇ ਬੱਜਟ ਵਿੱਚ ਕਾਰੋਬਾਰ ਵਧਾਉਣ, ਨਿਵੇਸ਼ ਨੂੰ ਆਸਾਨ ਬਣਾਉਣ ਅਤੇ ਰੁਜ਼ਗਾਰ ਪੈਦਾ ਕਰਨ ਵਾਲਿਆਂ ਨੀਤੀਆਂ ਐਲਾਨ ਰਹੀ ਹੈ। ਕੀ ਹਨ ਇਹ ਨੀਤੀਆਂ, ਵਿਕਟੋਰੀਆ ਦੇ ਬਹੁ ਸਭਿਆਚਾਰਕ ਸਮਾਜ ਲਈ ਕੀ ਕੁਝ ਲੈਕੇ ਆਇਆ ਹੈ ਵਿਕਟੋਰੀਆ ਦਾ ਰਾਜ ਬੱਜਟ 2025-26, ਜਾਨਣ ਲਈ ਇਹ ਪੌਡਕਾਸਟ ਸੁਣੋ...

NOW PLAYING

'ਵਿਕਟੋਰੀਆ ਵਿੱਚ ਵਪਾਰਕ ਨਿਵੇਸ਼ ਵਿੱਚ ਵਾਧਾ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਆਈ ਗਿਰਾਵਟ': ਐਲਨ

0:00 8:46

No transcript for this episode yet

We transcribe on demand. Request one and we'll notify you when it's ready — usually under 10 minutes.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 8 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 28, 2025.

What is this episode about?

ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਦਾਅਵਾ ਕੀਤਾ ਹੈ ਕਿ ਵਿਕਟੋਰੀਆ ਵਿੱਚ ਵਪਾਰਕ ਨਿਵੇਸ਼ ਵਿੱਚ ਉਸ ਸਮੇਂ ਵਾਧਾ ਦੇਖਿਆ ਜਾ ਰਿਹਾ ਹੈ ਜਦੋਂ ਦੇਸ਼ ਦੇ ਬਾਕੀ ਹਿੱਸਿਆਂ ਦੇ ਨਿਵੇਸ਼ ਵਿੱਚ ਗਿਰਾਵਟ ਆਈ ਹੈ। ਐਲਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਵਿਕਟੋਰੀਆ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!