EPISODE · Apr 14, 2026 · 11 MIN
ਵਿਸਾਖ ਮਹੀਨੇ ਦੀ ਗੁਰਬਾਣੀ ਕਥਾ | Vaisakh Gurbani Reflection
from Sikhi Sewa Mission UK – Waheguru Naam Simran | Sikh Meditation · host Sikhi Sewa Mission UK
ਇਸ ਐਪੀਸੋਡ ਵਿੱਚ ਬਾਰਹ ਮਾਹਾ ਮਾਂਝ ਮਹਲਾ ੫ ਵਿੱਚੋਂ “ਵੈਸਾਖੁ ਸੁਹਾਵਾ ਤਾਂ ਲਗੈ” ਸ਼ਬਦ ਦੀ ਡੂੰਘੀ ਗੁਰਬਾਣੀ ਕਥਾ ਸਾਂਝੀ ਕੀਤੀ ਗਈ ਹੈ। ਪਹਿਲਾਂ ਪੂਰਾ ਸ਼ਬਦ ਸਰਵਣ ਕਰਵਾਇਆ ਗਿਆ ਹੈ, ਫਿਰ line-by-line ਅਰਥ, ਵਿਛੋੜਾ, ਮਾਇਆ, ਨਾਮ ਦੀ ਕਮਾਈ, ਸੰਗਤ ਅਤੇ ਹਰਿ ਮਿਲਾਪ ਦਾ ਭਾਵ ਸਮਝਾਇਆ ਗਿਆ ਹੈ। ਵਿਸਾਖ ਮਹੀਨੇ ਦੇ ਆਤਮਕ ਅਰਥ ਨੂੰ ਸੌਖੀ ਪੰਜਾਬੀ ਵਿੱਚ ਪ੍ਰਸਤੁਤ ਕੀਤਾ ਗਿਆ ਹੈ।In this episode, a deep Gurbani reflection is shared on “Vaisakh Suhava Ta Lagai” from Barah Maha Mahala 5. The full shabad is recited first, followed by a line-by-line explanation covering separation from the Divine, maya, the true earning of Naam, sangat, and union with Vaheguru. The spiritual meaning of the month of Vaisakh is explained in a simple and heartfelt way.
What this episode covers

NOW PLAYING
ਵਿਸਾਖ ਮਹੀਨੇ ਦੀ ਗੁਰਬਾਣੀ ਕਥਾ | Vaisakh Gurbani Reflection
No transcript for this episode yet
Similar Episodes
No similar episodes found.