EPISODE · Jun 26, 2026 · 3 MIN
ਵਿਸ਼ਵ ਕੱਪ ਅੱਪਡੇਟ: ਆਸਟ੍ਰੇਲੀਆ ਨੇ ਪੈਰਾਗੁਏ ਵਿਰੁੱਧ ਗੋਲ ਰਹਿਤ ਡਰਾਅ ਤੋਂ ਬਾਅਦ ਰਾਊਂਡ ਆਫ਼ 32 ਵਿੱਚ ਜਗ੍ਹਾ ਕੀਤੀ ਪੱਕੀ
from SBS Punjabi - ਐਸ ਬੀ ਐਸ ਪੰਜਾਬੀ
ਫੀਫਾ ਵਰਲਡ ਕੱਪ 2026 ਦੇ 15ਵੇਂ ਦਿਨ ਆਸਟ੍ਰੇਲੀਆ ਨੇ ਅਨੁਸ਼ਾਸਿਤ ਪੈਰਾਗੁਏ ਖ਼ਿਲਾਫ਼ ਗੋਲ ਰਹਿਤ ਡਰਾਅ ਖੇਡ ਕੇ ਇੱਕ ਅਹਿਮ ਅੰਕ ਹਾਸਲ ਕੀਤਾ ਅਤੇ ਰਾਊਂਡ ਆਫ਼ 32 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉੱਥੇ ਹੀ ਇਕਵਾਡੋਰ ਨੇ ਵੱਡਾ ਉਲਟਫੇਰ ਕਰਦਿਆਂ ਸਿਖਰਲੇ ਸਥਾਨ ਵਾਲੀ ਜਰਮਨੀ ਨੂੰ ਹਰਾ ਕੇ ਤੀਜੇ ਸਥਾਨ ਤੋਂ ਨਾਕਆਊਟ ਗੇੜ ਲਈ ਕੁਆਲੀਫਾਈ ਕੀਤਾ। ਇਸ ਤੋਂ ਇਲਾਵਾ ਕੋਟ ਡੀ ਵਾਹ (Côte d’Ivoire), ਨੀਦਰਲੈਂਡਜ਼, ਜਾਪਾਨ ਅਤੇ ਸਵੀਡਨ ਨੇ ਵੀ ਰਾਊਂਡ ਆਫ਼ 32 ਵਿੱਚ ਪ੍ਰਵੇਸ਼ ਕਰ ਲਿਆ ਹੈ।
Embed this episode
NOW PLAYING
ਵਿਸ਼ਵ ਕੱਪ ਅੱਪਡੇਟ: ਆਸਟ੍ਰੇਲੀਆ ਨੇ ਪੈਰਾਗੁਏ ਵਿਰੁੱਧ ਗੋਲ ਰਹਿਤ ਡਰਾਅ ਤੋਂ ਬਾਅਦ ਰਾਊਂਡ ਆਫ਼ 32 ਵਿੱਚ ਜਗ੍ਹਾ ਕੀਤੀ ਪੱਕੀ
No transcript for this episode yet
Similar Episodes
No similar episodes found.