EPISODE · Jun 29, 2026 · 4 MIN
ਵਿਸ਼ਵ ਕੱਪ ਅੱਪਡੇਟ: ਕੈਨੇਡਾ ਨੇ ਦੱਖਣੀ ਅਫਰੀਕਾ ਨੂੰ ਹਰਾਇਆ, ਪਹਿਲੀ ਵਾਰ ਰਾਊਂਡ ਆਫ਼ 16 ‘ਚ ਦਾਖਲਾ
from SBS Punjabi - ਐਸ ਬੀ ਐਸ ਪੰਜਾਬੀ
ਕੈਨੇਡਾ ਨੇ ਮੈਚ ਦੇ ਆਖਰੀ ਮਿੰਟਾਂ ਵਿੱਚ ਗੋਲ ਕਰਕੇ ਸਾਊਥ ਅਫਰੀਕਾ ਦੇ ਸੁਪਨਿਆਂ ਨੂੰ ਤੋੜ ਦਿੱਤਾ ਅਤੇ ਵਿਸ਼ਵ ਕੱਪ ਇਤਿਹਾਸ ਵਿੱਚ ਆਪਣੀ ਪਹਿਲੀ ਨਾਕਆਉਟ ਜਿੱਤ ਦਰਜ ਕੀਤੀ। ਉੱਧਰ ਆਸਟ੍ਰੇਲੀਆ ਰਾਸ਼ਟਰੀ ਫੁੱਟਬਾਲ ਟੀਮ ਆਪਣੀ ਅਗਲੀ ਚੁਣੌਤੀ ਲਈ ਤਿਆਰ ਹੈ। ਰੋਜ਼ਾਨਾ ਫੀਫਾ ਵਰਲਡ ਕੱਪ ਦੀਆਂ ਮੁੱਖ ਸਰਗਰਮੀਆਂ ਅਤੇ ਡੇਲੀ ਅੱਪਡੇਟ ਪੰਜਾਬੀ ਵਿੱਚ ਸੁਣੋ।
What this episode covers

NOW PLAYING
ਵਿਸ਼ਵ ਕੱਪ ਅੱਪਡੇਟ: ਕੈਨੇਡਾ ਨੇ ਦੱਖਣੀ ਅਫਰੀਕਾ ਨੂੰ ਹਰਾਇਆ, ਪਹਿਲੀ ਵਾਰ ਰਾਊਂਡ ਆਫ਼ 16 ‘ਚ ਦਾਖਲਾ
No transcript for this episode yet
Similar Episodes
Jul 1, 2026 ·15m
Jul 1, 2026 ·8m
Jul 1, 2026 ·12m
Jul 1, 2026 ·15m
Jul 1, 2026 ·13m
Jul 1, 2026 ·4m