ਵਿਸ਼ਵ ਕੱਪ ਅੱਪਡੇਟ: ਸਪੇਨ ਦੀ ਸ਼ਾਨਦਾਰ ਵਾਪਸੀ, ਕਾਬੋ ਵਰਡੇ ਨੇ ਰਚਿਆ ਇਤਿਹਾਸ episode artwork

EPISODE · Jun 22, 2026 · 3 MIN

ਵਿਸ਼ਵ ਕੱਪ ਅੱਪਡੇਟ: ਸਪੇਨ ਦੀ ਸ਼ਾਨਦਾਰ ਵਾਪਸੀ, ਕਾਬੋ ਵਰਡੇ ਨੇ ਰਚਿਆ ਇਤਿਹਾਸ

from SBS Punjabi - ਐਸ ਬੀ ਐਸ ਪੰਜਾਬੀ

ਸਪੇਨ ਨੇ ਸ਼ਾਨਦਾਰ ਵਾਪਸੀ ਕਰਦਿਆਂ ਗਰੁੱਪ H ਵਿੱਚ ਟਾਪ ਸਥਾਨ ਹਾਸਲ ਕਰ ਲਿਆ, ਜਦਕਿ ਕਾਬੋ ਵਰਡੇ (Cabo Verde) ਦੀ ਟੀਮ ਨੇ ਆਪਣਾ ਪਹਿਲਾ ਵਰਲਡ ਕੱਪ ਗੋਲ ਕਰਕੇ ਇਤਿਹਾਸ ਰਚ ਦਿੱਤਾ। ਗਰੁੱਪ G ਵਿੱਚ ਬੈਲਜੀਅਮ ਅਤੇ ਇਰਾਨ ਵਿਚਾਲੇ ਰੋਮਾਂਚਕ ਮੁਕਾਬਲਾ ਬਿਨਾਂ ਗੋਲ ਦੇ ਖਤਮ ਹੋਇਆ ਜਦਕਿ ਮਿਸਰ (egypt) ਨੇ ਦੂਜੇ ਹਾਫ਼ ਵਿੱਚ ਦਬਦਬੇਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੂੰ 3-1 nal ਹਰਾਇਆ।

Episode metadata supplied by the publisher feed · Published Jun 22, 2026

Embed this episode

NOW PLAYING

ਵਿਸ਼ਵ ਕੱਪ ਅੱਪਡੇਟ: ਸਪੇਨ ਦੀ ਸ਼ਾਨਦਾਰ ਵਾਪਸੀ, ਕਾਬੋ ਵਰਡੇ ਨੇ ਰਚਿਆ ਇਤਿਹਾਸ

0:00 3:35

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 3 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on June 22, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!